v>ਫੇਸਬੁਕ ਮੈਸੇਜਿੰਗ ਸਰਿਵਸ ਵ੍ਹਟਸਐਪ ਦੇ ਯੂਜ਼ਰਜ਼ ਲਈ ਕ੍ਰਿਪਟੋਕਰੰਸੀ ਬਣਾ ਰਿਹਾ ਹੈ। ਫੇਸਬੁਕ ਐਸੀ ਕ੍ਰਿਪਟੋਕਰੰਸੀ ਬਣਾ ਰਿਹਾ ਹੈ ਜਿਸ ਨਾਲ ਵ੍ਹਟਸਐਪ ਤੇ ਯੂਜ਼ਰਜ਼ ਮਨੀ ਟਰਾਂਸਫਰ ਕਰ ਸਕਣਗੇ।

ਬਲੂਮਬਰਗ ਦੀ ਰਿਪੋਰਟ ਮੁਤਾਬਿਕ, ਫੇਸਬੁਕ 'stablecoin' ਡਿਵੈਲਪ ਕਰ ਰਿਹਾ ਹੈ। ਹਾਲਾਂਕਿ, ਹਾਲੇ ਇਹ ਤੈਅ ਨਹੀਂ ਹੈ ਕਿ ਇਹ ਫੀਚਰ ਕਦੋਂ ਆਵੇਗਾ ਕਿਉਂਕਿ ਫੇਸਬੁਕ ਹਾਲੇ ਵੀ ਇਸ਼ ਦੀ ਕਸਟਡੀ ਅਸੈਟਸਟ ਦੀ ਰਣਨੀਤੀ ਤੇ ਕੰਮ ਕਰ ਰਿਹਾ ਹੈ। ਇਹ ਉਹ ਅਸੈਟ ਹੈ ਜਿਸ ਨਾਲ ਕਿ ਸਟੇਬਲਕਾਇਲ ਜੁੜਿਆ ਰਹੇਗਾ।

ਫੇਸਬੁਕ ਕੁਝ ਸਮੇਂ ਤੋਂ ਫਾਈਨਾਂਸ ਵਿਚ ਆਪਣੀ ਭੂਿਮਕਾ ਦਾ ਵਿਸਤਾਰ ਕਰਨ ਦੀ ਸੋਚ ਰਿਹਾ ਹੈ। ਇਹ ਆਪਣੇ ਪਰਾਇਮਰੀ ਐਪਲੀਕੇਸ਼ਨ ਦੇ ਨਾਲ ਮੈਸੰਜਰ ਦੋਵਾਂ ਨੂੰ ਨਵੀਂ ਫਾਈਨਾਂਸ਼ੀਅਲ ਸਰਿਵਸ ਪੇਸ਼ ਕਰ ਰਿਹਾ ਹੈ।

ਵ੍ਹਟਸਐਪ ਇਕ ਗ਼ੈਰ-ਭਰੋਸੇਯੋਗ ਰੂਪ ਤੋਂ ਪ੍ਰਸਿੱਧ ਐਨਕ੍ਰਿਪਟਡ ਮੈਸੇਜਿੰਗ ਪਲੈਟਫਾਰਮ ਬਣ ਗਿਆ ਹੈ। ਭਾਰਤ ਿਵਚ ਹੀ, ਵ੍ਹਟਸਐਪ 200 ਮਿਲੀਅਨ ਤੋਂ ਵੱਧ ਲੋਕ ਇਸਤੇਮਾਲ ਕਰਦੇ ਹਨ।