ਅੱਜ ਦੀ ਗ੍ਰਹਿ ਸਥਿਤੀ : 19 ਜੂਨ 2019, ਬੁੱਧਵਾਰ, ਹਾੜ੍ਹ ਮਹੀਨਾ, ਕ੍ਰਿਸ਼ਨ ਪੱਖ, ਦੁੱਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : 12.00 ਵਜੇ ਤੋਂ ਦੁਪਹਿਰ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਕੱਲ੍ਹ ਦਾ ਤਿਉਹਾਰ : ਗਣੇਸ਼ ਚੁਤਰਥੀ ਵਰਤ।


20 ਜੂਨ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਗਰਮ ਰੁਤ, ਹਾੜ ਮਹੀਨਾ, ਕ੍ਰਿਸ਼ਨ ਪੱਖ, ਤ੍ਰਿਤੀਆ 17 ਘੰਟੇ 08 ਮਿੰਟ ਤਕ ਉਪਰੰਤ ਚੁਤਰਥੀ ਉਤਰਾਹਾੜ ਨਛੱਤਰ 15 ਘੰਟੇ 39 ਮਿੰਟ ਤਕ ਤਤਪਸ਼ਚਾਤ ਸ਼ਰਵਣ ਨਛੱਤਰ, ਐਂਦਰਾ ਯੋਗ 19 ਘੰਟੇ 17 ਮਿੰਟ ਉਪਰੰ ਬੈਧ੍ਰਿਤ ਯੋਗ, ਮਕਰ ਵਿਚ ਚੰਦਰਮਾ।


ਮੇਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਧਨ, ਗੌਰਵ ਤੇ ਮਾਣ 'ਚ ਵਾਧਾ ਹੋਵੇਗਾ। ਸਿੱਖਿਆ ਦੇ ਖੇਤਰ 'ਚ ਵਿਕਾਸ ਹੋਵੇਗਾ। ਰੁਜ਼ਗਾਰ ਦੀ ਸੰਭਾਵਨਾ ਹੈ।


ਬ੍ਰਿਖ : ਮਾਣ-ਸਨਮਾਨ 'ਚ ਵਾਧਾ ਹੋਵੇਗਾ। ਆਤਮਵਿਸ਼ਵਾਸ ਵਧੇਗਾ। ਭੱਜ ਦੌੜ ਰਹੇਗੀ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ ਪਰ ਵਿਆਹੁਤਾ ਜੀਵਨ ਵਿਚ ਕੁਝ ਤਣਾਅ ਆ ਸਕਦਾ ਹੈ।


ਮਿਥੁਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਿਹਤ ਪ੍ਰਤੀ ਸੁਚੇਤ ਰਹੋ।


ਕਰਕ : ਪਰਿਵਾਰਕ ਮਾਣ ਵਧੇਗਾ। ਵਪਾਰ ਵਿਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਯਾਤਰਾ ਦੀ ਸੰਭਾਵਨਾ ਬਣ ਰਹੀ ਹੈ।


ਸਿੰਘ : ਸਮਾਜਿਕ ਮਾਣ-ਸਨਮਾਨ ਵਧੇਗਾ। ਹਾਂਪੱਖੀ ਕੋਸ਼ਿਸ਼ ਸਫਲ ਹੋਵੇਗੀ। ਪਰਿਵਾਰ ਦਾ ਸਹਿਯੋਗ ਮਿਲੇਗਾ। ਰੁਕੇ ਹੋਏ ਕੰਮ ਸੰਪੰਨ ਹੋਵੇਗਾ।


ਕੰਨਿਆ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਰਹੇਗਾ।


ਤੁਲਾ : ਘਰੇਲੂ ਕੰਮਾਂ ਵਿਚ ਰੁਝੇ ਰਹੋਗੇ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਧਨ ਤੇ ਮਾਣ ਸਨਮਾਨ ਵਧੇਗਾ। ਪਹਾੜੀ ਇਲਾਕੇ 'ਚ ਯਾਤਰੀ ਦੀ ਸੰਭਾਵਨਾ ਹੈ।

ਬ੍ਰਿਸ਼ਚਕ : ਯਾਤਰਾ ਤੇ ਹੋਰ ਦਿਸ਼ਾ ਵਿਚ ਪ੍ਰਗਤੀ ਹੋਵੇਗੀ। ਪਰਿਵਾਰ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਕੰਮ ਸਫਲ ਹੋਣਗੇ। ਮਹਿਲਾ ਅਧਿਕਾਰੀ ਤੋ ਸਹਿਯੋਗ ਮਿਲਣ ਦ ਸੰਭਾਵਨਾ ਹੈ।


ਧਨੁ : ਵਿਰੋਧੀ ਸਰਗਰਮ ਰਹਿਣਗੇ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਕ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।


ਮਕਰ : ਭਾਵੁਕਤਾ 'ਤੇ ਕੰਟਰੋਲ ਰੱਖੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ਵਿਚ ਮਧੁਰਤਾ ਆਵੇਗੀ ਪਰ ਤਣਾਅ ਵੀ ਮਿਲ ਸਕਦਾ ਹੈ।


ਕੁੰਭ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।


ਮੀਨ : ਵਪਾਰਕ ਮਾਮਲਿਆਂ ਵਿਚ ਪ੍ਰਗਤੀ ਹੋਵੇਗੀ। ਹਾਂਪੱਖੀ ਕੋਸ਼ਿਸ਼ਾਂ ਸਫਲ ਹੋਣਗੀਆਂ। ਪਰਿਵਾਰ 'ਚ ਮਾਣ ਵਧੇਗਾ। ਧਾਰਮਿਕ ਤੇ ਹੋਰ ਕੰਮਾਂ ਦੀ ਦਿਸ਼ਾ ਵਿਚ ਸਫਲਤਾ ਮਿਲੇਗੀ।

Posted By: Jagjit Singh