ਅੱਜ ਦੀ ਗ੍ਰਹਿ ਸਥਿਤੀ : 09 ਫਰਵਰੀ 2019, ਸ਼ਨਿਚਰਵਾਰ, ਮਾਘ ਮਹੀਨਾ, ਸ਼ੁਕਲ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09:00 ਵਜੇ ਤੋਂ 10:30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ ਤੇ ਪੱਛਮ।

ਕੱਲ੍ਹ ਦਾ ਤਿਉਹਾਰ : ਬਸੰਤ ਪੰਚਮੀ।

ਅੱਜ ਦੀ ਭੱਦਰਾ : ਦੁਪਹਿਰ 12.26 ਵਜੇ ਤਕ।


ਕੱਲ੍ਹ 10 ਫਰਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਸ਼ਿਸ਼ਿਰ ਰੁੱਤ, ਮਾਘ ਮਹੀਨਾ, ਸ਼ੁਕਲ ਪੱਖ ਪੰਚਮੀ 14 ਘੰਟੇ 09 ਮਿੰਟ ਮਗਰੋਂ ਸ਼ਸ਼ਠੀ ਰੇਵਤੀ ਨਛੱਤਰ 19 ਘੰਟੇ 37 ਮਿੰਟ ਤਕ ਮਗਰੋਂ ਅਸ਼ਵਨੀ ਨਛੱਤਰ, ਸਾਧਯ ਯੋਗ ਮਗਰੋਂ ਸ਼ੁੱਭ ਯੋਗ, ਮੀਨ 'ਚ ਚੰਦਰਮਾ 19 ਘੰਟੇ 37 ਮਿੰਟ ਤਕ ਮਗਰੋਂ ਮੇਸ਼ 'ਚ।


ਮੇਖ : ਮੰਗਲ ਜਾਂ ਸੰਸਕ੍ਰਿਤਕ ਉਤਸਵ 'ਚ ਹਿੱਸੇਦਾਰੀ ਰਹੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸੰਭਾਵਨਾ।

ਬ੍ਰਿਖ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਿੱਖਿਆ ਦੇ ਖੇਤਰ 'ਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ।

ਮਿਥੁਨ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਪਰਿਵਾਰਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰਜਾਂ 'ਚ ਸਫਲਤਾ ਮਿਲੇਗੀ। ਕਾਰੋਬਾਰੀ ਸਫਲਤਾ ਮਿਲੇਗੀ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਲਈ ਸਹੀ ਸਮਾਂ ਹੈ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਯੋਜਨਾ 'ਚ ਵਾਧਾ ਹੋਵੇਗਾ। ਅਣਜਾਣ ਡਰ ਰਹੇਗਾ।

ਸਿੰਘ : ਮੰਗਲ ਜਾਂ ਸੰਸਕ੍ਰਿਤਕ ਉਤਸਵ 'ਚ ਹਿੱਸੇਦਾਰੀ ਵਧੇਗੀ। ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜ਼ਮੀਨ ਜਾਇਦਾਦ 'ਚ ਸਫਲਤਾ ਮਿਲੇਗੀ।

ਕੰਨਿਆ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕੀਤੀ ਗਈ ਮਿਹਨਤ ਸਾਰਥਕ ਸਿੱਧ ਹੋਵੇਗੀ ਪਰ ਗੁਆਂਢੀ ਜਾਂ ਹੇਠਲੇ ਮੁਲਾਜ਼ਮ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।

ਤੁਲਾ : ਕਾਰੋਬਾਰੀ ਯੋਜਨਾ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ।

ਬ੍ਰਿਸ਼ਚਕ : ਕਾਰੋਬਾਰੀ ਕੰਮਾਂ 'ਚ ਮਸਰੂਫ ਰਹੋਗੇ। ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸਿਆਸੀ ਖਾਹਿਸ਼ ਦੀ ਪੂਰਤੀ ਹੋਵੇਗੀ। ਵਿਗੜੇ ਕੰਮ ਬਣਨਗੇ।

ਧਨੁ : ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਮਕਰ : ਨਿੱਜੀ ਸਬੰਧ ਗੂੜ੍ਹੇ ਹੋਣਗੇ। ਚਲ ਜਾਂ ਅਚਲ ਜਾਇਦਾਦ ਦੇ ਮਾਮਲੇ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਰਜ਼ਾ ਵਾਪਸ ਮਿਲੇਗਾ।

ਕੁੰਭ : ਕੇਤੂ ਤੇ ਸੂਰਜ ਦਾ ਯੋਗ ਮਨ ਨੂੰ ਅਸ਼ਾਂਤ ਰੱਖੇਗਾ। ਕਾਰੋਬਾਰੀ ਦੌੜਭੱਜ ਰਹੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪੁਰਾਣੇ ਦੋਸਤ ਨਾਲ ਮੁਲਾਕਾਤ।

ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਬੋਲਚਾਲ 'ਤੇ ਸੰਜਮ ਰੱਖੋ। ਫਿਜ਼ੂਲ ਦੇ ਤਣਾਅ ਤੇ ਉਲਝਣਾਂ ਰਹਿਣਗੀਆਂ। ਸਿਹਤ ਤੇ ਵੱਕਾਰ ਪ੍ਰਤੀ ਸੁਚੇਤ ਰਹੋ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

Posted By: Arundeep