ਅੱਜ ਦੀ ਗ੍ਰਹਿ ਸਥਿਤੀ : 8 ਜਨਵਰੀ 2018, ਮੰਗਲਵਾਰ, ਪੋਹ ਮਹੀਨਾ, ਯਿਸ਼ਨ ਪੱਖ, ਦਵਿਤਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ ਸ਼ੁਰੂ (ਰਾਤ 11.50 ਤੋਂ 14 ਜਨਵਰੀ ਦੁਪਹਿਰ 12.52 ਵਜੇ ਤਕ)

ਕੱਲ੍ਹ 9 ਜਨਵਰੀ, 2018 ਦਾ ਪੰਚਾਂਗ : ਸੰਵਤ ਵਿਰੋਧਿਯਤ 2075, ਸ਼ਕੇ 1940, ਦੱਖਣਾ ਇਨ, ਦੱਖਣ ਗੋਲ, ਹੇਮੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ ਤਿ੫ਤਿਆ 14 ਘੰਟੇ 38 ਮਿੰਟ ਤਕ, ਮਗਰੋਂ ਚਤੁਰਥੀ, ਧਨਿਸ਼ਠਾ ਨਛੱਤਰ 26 ਘੰਟੇ 50 ਮਿੰਟ ਤਕ ਮਗਰੋਂ ਸ਼ਤਭਿਸ਼ਾ ਨਛੱਤਰ, ਸਿੱਧੀ ਯੋਗ 29 ਘੰਟੇ 34 ਮਿੰਟ ਤਕ ਮਗਰੋਂ ਵਿਯਤੀਪਾਤ ਯੋਗ, ਮੱਕਰ 'ਚ ਚੰਦਰਮਾ 13 ਘੰਟੇ 15 ਮਿੰਟ ਤਕ ਮਗਰੋਂ ਕੁੰਭ 'ਚ।

ਮੇਖ : ਭੱਜ-ਨੱਠ ਰਹੇਗੀ। ਘਰੇਲੂ ਜੀਵਨ 'ਚ ਤਣਾਅ ਆ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਬੰਧ ਮਜ਼ਬੂਤ ਹੋਣਗੇ।

ਬਿ੍ਰਖ : ਜੀਵਿਕਾ ਦੇ ਖੇਤਰ 'ਚ ਰੁਝੇ ਰਹੋਗੇ, ਪਰ ਕੁਝ ਅਜਿਹੀ ਸਮੱਸਿਆ ਆ ਸਕਦੀ ਹੈ, ਜਿਸ ਨਾਲ ਮਨ ਤੇ ਧਨ ਦੋਵਾਂ 'ਤੇ ਉਲਟਾ ਪ੍ਰਭਾਵ ਪਵੇਗਾ। ਪੁਰਾਣੇ ਦੋਸਤਾਂ ਨਾਲ ਭੇਂਟ ਹੋਵੇਗੀ।

ਮਿਥੁਨ : ਵਿਰੋਧੀ ਸ਼ਾਂਤ ਰਹਿਣਗੇ। ਜ਼ੁਬਾਨ 'ਤੇ ਕੰਟਰੋਲ ਨਾ ਰੱਖਣ ਕਰਕੇ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਪਰਿਵਾਰਕ ਸਨਮਾਨ ਵੇਗਾ।

ਕਰਕ : ਘਰੇਲੂ ਵਰਤੋਂ ਚੀਜ਼ਾਂ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਵਪਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਸਿੰਘ : ਸਹੁਰਾ ਪੱਖ ਦਾ ਸਹਿਯੋਗ ਮਿਲੇਗਾ। ਵਪਾਰਕ ਯੋਜਨਾ ਰੰਗ ਲਿਆਵੇਗੀ। ਜੀਵਨ ਸਾਥੀ ਦਾ ਸਨੇਹ ਮਿਲੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਕੰਨਿਆ : ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਵਪਾਰਕ ਕੋਸ਼ਿਸ਼ ਸਫਲ ਹੋਵੇਗੀ। ਵਿਗੜੇ ਕੰਮ ਬਣਨਗੇ।

ਤੁਲਾ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ 'ਚ ਰੂਚੀ ਲਓਂਗੇ। ਕੀਤਾ ਕੰਮ ਸਾਰਥਕ ਹੋਵੇਗਾ।

ਬਿ੍ਰਸ਼ਚਕ : ਵਪਾਰਕ ਯੋਜਨਾ ਸਫਲ ਹੋਵੇਗੀ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਭੱਜ-ਨੱਠ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖਮ ਨ ਚੁੱਕੋ। ਕਾਰੋਬਾਰ 'ਚ ਨਿਵੇਸ਼ ਨਾ ਕਰੋ। ਸਿਹਤ ਦਾ ਧਿਆਨ ਰੱਖੋ।

ਧਨੁ : ਨਿਰਮਾਣ ਕੰਮ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਸਮਾਜਿਕ ਸਨਮਾਨ ਵਧੇਗਾ। ਸਹਿਯੋਗ ਮਿਲੇਗਾ।

ਮਕਰ : ਸਬੰਧਾਂ 'ਚ ਮਜ਼ਬੂਤੀ ਆਵੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਰਜ਼ਾ ਵਾਪਸ ਮਿਲੇਗਾ।

ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਤੁਹਾਡੇ ਪ੍ਰਭਾਵ ਤੇ ਵਕਾਰ 'ਚ ਵਾਧਾ ਹੋਵੇਗਾ।

ਮੀਨ : ਵਪਾਰਕ ਯੋਜਨਾ ਸਫਲ ਹੋਵੇਗੀ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ। ਪੁਰਾਣੇ ਦੋਸਤ ਨਾਲ ਮੁਲਾਕਾਤ ਹੋਵੇਗੀ।