ਅੱਜ ਦੀ ਗ੍ਰਹਿ ਸਥਿਤੀ : 12 ਅਗਸਤ 2019, ਸੋਮਵਾਰ, ਸਾਵਣ ਮਹੀਨਾ, ਸ਼ੁਕਲ ਪੱਖ, ਦੂਜੀ

ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ

ਅੱਜ ਦਾ ਰਾਹੂਕਾਲ : ਸਵੇਰ 07.30 ਵਜੇ ਤੋਂ ਸਵੇਰ 09.00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ

ਪਰਵ ਤੇ ਤਿਉਹਾਰ : ਸੋਮ ਪ੍ਰਦੋਸ਼

ਕੱਲ੍ਹ ਦੀ ਭਦਰਾ : ਸਵੇਰੇ 09.30 ਵਜੇ ਤੋਂ ਬਾਅਦ ਦੁਪਹਿਰ 01.30 ਵਜੇ ਤਕ


13 ਅਗਸਤ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਨ, ਉੱਤਰ ਗੋਲ, ਵਰਖਾ ਰੁੱਤ, ਸਾਵਣ ਮਹੀਨਾ, ਸ਼ੁਕਲ ਪੱਖ, ਤ੍ਰੈਦਸ਼ੀ 13 ਘੰਟੇ 47 ਮਿੰਟ ਤਕ ਉਸ ਤੋਂ ਬਾਅਦ ਚਤੁਰਦਸ਼ੀ, ਉੱਤਰਆਸ਼ਾੜ ਨਛੱਤਰ 29 ਘੰਟੇ 19 ਮਿੰਟ ਤਕ ਉਸ ਤੋਂ ਬਾਅਦ ਸ਼ਰਵਣ ਨਛੱਤਰ, ਪ੍ਰੀਤੀ ਯੋਗ 10 ਘੰਟੇ 29 ਮਿੰਟ ਤਕ ਉਸ ਤੋਂ ਬਾਅਦ ਆਯੁਸ਼ਮਾਨ ਯੋਗ, ਧਨੁ 'ਚ ਚੰਦਰਮਾ।


ਮੇਖ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਵੱਕਾਰ ਵਧੇਗਾ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ।


ਬ੍ਰਿਖ : ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।


ਮਿਥੁਨ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਫਜ਼ੂਲ ਖ਼ਰਚੀ 'ਤੇ ਕੰਟਰੋਲ ਕਰਨਾ ਹੋਵੇਗਾ। ਆਰਥਿਕ ਮਾਮਲਿਅੰ ਵਿਚ ਜੋਖਮ ਨਾਲ ਲਓ।


ਕਰਕ : ਸਿੱਖਿਆ ਮੁਕਾਬਲੇ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਧਾਰਮਿਕ ਤੇ ਸੱਭਿਆਚਾਰਕ ਕੰਮ ਦੀ ਦਿਸ਼ਾ 'ਚ ਸਫਲਤਾ ਮਿਲੇਗੀ।


ਸਿੰਘ : ਵਪਾਰਕ ਸਨਮਾਨ ਵਧੇਗਾ, ਪਰ ਅਧੀਨ ਕੰਮ ਕਰਦੇ ਕਰਮਚਾਰੀ ਜਾਂ ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਸਬੰਧਾਂ 'ਚ ਮਿਠਾਸ ਰਹੇਗੀ।


ਕੰਨਿਆ : ਔਲਾਦ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਹੇਠਲੇ ਕਰਮਚਾਰੀ, ਗੁਆਂਢੀ ਆਦਿ ਕਾਰਨ ਤਣਾਅ ਮਿਲ ਸਕਦਾ ਹੈ।


ਤੁਲਾ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਮਿਲੇਗੀ। ਸਮਾਜਿਕ ਵੱਕਾਰ ਵਧੇਗਾ। ਧਨ, ਯਸ਼ ਤੇ ਕੀਰਤੀ ਵਿਚ ਵਾਧਾ ਹੋਵੇਗਾ। ਆਰਥਿਕ ਮਾਮਲਿਆਂ 'ਚ ਜੋਖਮ ਨਾ ਲਓ।


ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਉੱਚ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਰੁਕਿਆ ਹੋਇਆ ਧਨ ਵਾਪਸ ਮਿਲੇਗਾ।


ਧਨੁ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਉੱਚ ਅਧਿਕਾਰੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਦੂਜਿਆਂ ਤੋਂ ਸਹਿਯੋਗ ਮਿਲੇਗਾ।


ਮਕਰ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਾਸਨ ਸੱਤਾਂ ਦਾ ਸਹਿਯੋਗ ਮਿਲੇਗਾ। ਸਮਾਜਿਕ ਸਨਮਾਨ ਵਧੇਗਾ।


ਕੁੰਭ : ਪਰਿਵਾਰਕ ਵੱਕਾਰ ਵਧੇਗਾ ਪਰ ਆਰਥਿਕ ਤਣਾਅ ਮਿਲੇਗਾ। ਅਣਪਛਾਤੇ ਡਰ ਨਾਲ ਗ੍ਰਸਿਤ ਰਹੋਗੇ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।


ਮੀਨ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ।

Posted By: Jagjit Singh