ਅੱਜ ਦੀ ਗ੍ਰਹਿ ਸਥਿਤੀ : 15 ਅਪ੍ਰੈਲ 2019, ਸੋਮਵਾਰ, ਚੇਤ ਮਹੀਨਾ, ਸ਼ੁਕਲ ਪੱਖ, ਦਸਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ ਤੇ ਉੱਤਰ।

ਅੱਜ ਦਾ ਤਿਉਹਾਰ : ਕਾਮਦਾ ਇਕਾਦਸ਼ੀ।

ਅੱਜ ਦੀ ਭੱਦਰਾ : ਸ਼ਾਮ 05.46 ਵਜੇ ਤੋਂ ਰਾਤ 04.23 ਵਜੇ ਤਕ।

ਕੱਲ੍ਹ 16 ਅਪ੍ਰੈਲ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਚੇਤ ਮਹੀਨਾ, ਸ਼ੁਕਲ ਪੱਖ, ਦਵਾਦਸ਼ੀ ਮਗਰੋਂ ਤਿ੍ਓਦਸ਼ੀ, ਪੂਰਵਾਫਾਲਗੁਨੀ ਨਛੱਤਰ ਮਗਰੋਂ ਉੱਤਰਾਫਾਲਗੁਨੀ ਨਛੱਤਰ, ਵਾਧਾ ਯੋਗ ਮਗਰੋਂ ਧਰੁਵ ਯੋਗ, ਸਿੰਘ 'ਚ ਚੰਦਰਮਾ।

ਮੇਖ : ਮੰਗਲ ਜਾਂ ਸੰਸਕ੍ਰਿਤਕ ਉਤਸਵ 'ਚ ਹਿੱਸੇਦਾਰੀ ਰਹੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸੰਭਾਵਨਾ।

ਬਿ੍ਖ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਿੱਖਿਆ ਦੇ ਖੇਤਰ 'ਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ।

ਮਿਥੁਨ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਨਿੱਜੀ ਸਬੰਧ ਗੂੜ੍ਹੇ ਹੋਣਗੇ। ਵਿਰੋਧੀ ਸਰਗਰਮ ਰਹਿਣਗੇ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਲਈ ਸਹੀ ਸਮਾਂ ਹੈ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਯੋਜਨਾ 'ਚ ਵਾਧਾ ਹੋਵੇਗਾ। ਅਣਜਾਣ ਡਰ ਰਹੇਗਾ।

ਸਿੰਘ : ਮੰਗਲ ਜਾਂ ਸੰਸਕ੍ਰਿਤਕ ਉਤਸਵ 'ਚ ਹਿੱਸੇਦਾਰੀ ਵਧੇਗੀ। ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜ਼ਮੀਨ ਜਾਇਦਾਦ 'ਚ ਸਫਲਤਾ ਮਿਲੇਗੀ।

ਕੰਨਿਆ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕੀਤੀ ਗਈ ਮਿਹਨਤ ਸਾਰਥਕ ਸਿੱਧ ਹੋਵੇਗੀ ਪਰ ਗੁਆਂਢੀ ਜਾਂ ਹੇਠਲੇ ਮੁਲਾਜ਼ਮ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।

ਤੁਲਾ : ਕਾਰੋਬਾਰੀ ਯੋਜਨਾ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ।

ਬਿ੍ਸ਼ਚਕ : ਕਾਰੋਬਾਰੀ ਕੰਮਾਂ 'ਚ ਮਸਰੂਫ ਰਹੋਗੇ। ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸਿਆਸੀ ਖਾਹਿਸ਼ ਦੀ ਪੂਰਤੀ ਹੋਵੇਗੀ। ਵਿਗੜੇ ਕੰਮ ਬਣਨਗੇ।

ਧਨੁ : ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਮਕਰ : ਨਿੱਜੀ ਸਬੰਧ ਗੂੜ੍ਹੇ ਹੋਣਗੇ। ਚਲ ਜਾਂ ਅਚਲ ਜਾਇਦਾਦ ਦੇ ਮਾਮਲੇ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਰਜ਼ਾ ਵਾਪਸ ਮਿਲੇਗਾ।

ਕੁੰਭ : ਕੇਤੂ ਤੇ ਸੂਰਜ ਦਾ ਯੋਗ ਮਨ ਨੂੰ ਅਸ਼ਾਂਤ ਰੱਖੇਗਾ। ਕਾਰੋਬਾਰੀ ਦੌੜਭੱਜ ਰਹੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪੁਰਾਣੇ ਦੋਸਤ ਨਾਲ ਮੁਲਾਕਾਤ।

ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਬੋਲਚਾਲ 'ਤੇ ਸੰਜਮ ਰੱਖੋ। ਫਿਜ਼ੂਲ ਦੇ ਤਣਾਅ ਤੇ ਉਲਝਣਾਂ ਰਹਿਣਗੀਆਂ। ਸਿਹਤ ਤੇ ਵੱਕਾਰ ਪ੍ਰਤੀ ਸੁਚੇਤ ਰਹੋ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।