World (ਕੌਮਾਂਤਰੀ) Punjabi News

1 | 2 | 3 | 4 | 5 | 6 | 7 | 8 | 9 | 10 | Next »

ਖੋਜ ਖ਼ਬਰ

Updated on: Mon, 12 Nov 2018 06:22 PM (IST)

ਵਿਗਿਆਨਕਾਂ ਨੇ ਨੈਨੋਨਿਡਿਲਸ (ਸੂਖ਼ਮ ਸੂਈਆਂ) ਯੁਕਤ ਇਕ ਨਵਾਂ ਲਚੀਲਾ ਤੇ ਪਾਰਦਰਸ਼ੀ ਪੈਚ ਵਿਕਸਿਤ ਕੀਤਾ ਹੈ। ਇਹ ਬਾਇਓਪੈਚ ਸਿੱਧੇ ਕੋਸ਼ਿਕਾਵਾਂ ਦੇ ਅੰਦਰ ਦਵਾਈਆਂ ਦੀ ਇਕਦਮ ਸਟੀਕ ਖ਼ੁਰਾਕ ਦੀ ਸਪਲਾਈ ਕਰ ਸਕਦਾ ਹੈ। ਇਸ ਨਾਲ ਸਿਹਤ ਦੀ ਨਿਗਰਾਨੀ ਵੀ ਕੀਤੀ ਜਾ ਸਕਦੀ ਹੈ। ਫਿਲਹਾਲ ਸਿਲੀਕਾਨ ਨੈਨੋਨਿਡਿਲਸ ਨੂੰ ਚਮੜੀ, ਮਾ... ਹੋਰ ਪੜ੍ਹੇ

ਮਿਆਂਮਾਰ 'ਚ ਰੋਹਿੰਗਿਆਂ ਦੀ ਵਾਪਸੀ ਦੀਆਂ ਤਿਆਰੀਆਂ

Updated on: Mon, 12 Nov 2018 05:50 PM (IST)

ਯੰਗੂਨ (ਰਾਇਟਰ) : ਮਿਆਂਮਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਬੰਗਲਾਦੇਸ਼ 'ਚ ਰਹਿ ਰਹੇ ਦੋ ਹਜ਼ਾਰ ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲਿਆਉਣ ਲਈ ਤਿਆਰ ਹੈ। ਪਿਛਲੇ ਮਹੀਨੇ ਬੰਗਲਾਦੇਸ਼ ਤੇ ਮਿਆਂਮਾਰ ਦਰਮਿਆਨ ਹੋਏ ਸਮਝੌਤੇ ਤਹਿਤ ਰੋਹਿੰਗਿਆਵਾਂ ਦੇ ਪਹਿਲੇ ਜੱਥੇ ਦੀ ਵੀਰਵਾਰ ਨੂੰ ਮਿਆਂਮਾਰ ... ਹੋਰ ਪੜ੍ਹੇ

ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਬਚਾ ਸਕਦੈ ਸਮਾਰਟ ਡਿਵਾਈਸ

Updated on: Sun, 11 Nov 2018 07:04 PM (IST)

ਦੁਨੀਆ ਭਰ 'ਚ ਅੰਧਰਾਤੇ ਦੀ ਦੂਜੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾਣ ਵਾਲੀ ਬਿਮਾਰੀ 'ਗਲੂਕੋਮਾ' ਯਾਨੀ 'ਕਾਲਾ ਮੋਤੀਆ' ਦੇ ਪੀੜਤਾਂ ਲਈ ਉਮੀਦ ਦੀ ਨਵੀਂ ਕਿਰਨ ਦਿਸੀ ਹੈ। ਵਿਗਿਆਨਕਾਂ ਨੇ ਇਕ ਅਜਿਹਾ ਸਮਾਰਟ ਡਿਵਾਈਸ ਤਿਆਰ ਕੀਤਾ ਹੈ, ਜੋ ਗਲੂਕੋਮਾ ਦੇ ਮਰੀਜ਼ਾਂ ਦੀ ਨਜ਼ਰ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਗਲੂਕੋਮਾ... ਹੋਰ ਪੜ੍ਹੇ

ਖੋਜ ਖ਼ਬਰ

Updated on: Sun, 11 Nov 2018 05:45 PM (IST)

ਸਲਮੋਨੇਲਾ ਬੈਕਟੀਰੀਆ 'ਤੇ ਨਹੀਂ ਐਂਟੀਬਾਇਓਟਿਕ ਦਾ ਅਸਰ ਦੂਸ਼ਿਤ ਖਾਣੇ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਨ ਵਾਲੇਸਲਮੋਨੇਲਾ ਬੈਕਟੀਰੀਆ 'ਤੇ ਨਹੀਂ ਐਂਟੀਬਾਇਓਟਿਕ ਦਾ ਅਸਰ ਦੂਸ਼ਿਤ ਖਾਣੇ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਨ ਵਾਲੇ ਹੋਰ ਪੜ੍ਹੇ

ਸ੍ਰੀਲੰਕਾ ਸੰਸਦ ਭੰਗ ਕਰਨ ਦੇ ਫ਼ੈਸਲੇ 'ਤੇ ਗੁਤਰਸ ਨਾਰਾਜ਼

Updated on: Sun, 11 Nov 2018 05:21 PM (IST)

ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਸ੍ਰੀਲੰਕਾ ਦੀ ਸੰਸਦ ਭੰਗ ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਸ੍ਰੀਲੰਕਾ ਦੀ ਸੰਸਦ ਭੰਗ ਹੋਰ ਪੜ੍ਹੇ

ਕੈਲੀਫੋਰਨੀਆ 'ਚ ਲੱਗੀ ਅੱਗ ਨਾਲ ਹੁਣ ਤਕ 23 ਦੀ ਮੌਤ

Updated on: Sun, 11 Nov 2018 05:10 PM (IST)

11 ਸੀਐੱਨਟੀ 1003 ਪੈਰਾਡਾਈਜ਼ (ਏਐੱਫਪੀ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਲੱਗੀ ਅੱਗ ਹੁਣ ਤਕ 23 ਲੋਕਾਂ ਦੀ ਜਾ11 ਸੀਐੱਨਟੀ 1003 ਪੈਰਾਡਾਈਜ਼ (ਏਐੱਫਪੀ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਲੱਗੀ ਅੱਗ ਹੁਣ ਤਕ 23 ਲੋਕਾਂ ਦੀ ਜਾ ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »