World (ਕੌਮਾਂਤਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਹੇਸਟਿੰਗਜ਼ ਕੌਂਸਲ ਨੇ ਕਰਵਾਈ ਬਲੋਸਮ ਪਰੇਡ

Updated on: Tue, 18 Sep 2018 05:11 PM (IST)

ਸੀਐਨਟੀ 706 -ਗੁਰੂ ਰਵਿਦਾਸ ਸਭਾ ਹੇਸਟਿੰਗਜ਼ ਨੇ ਪੇਸ਼ ਕੀਤੀ ਸੁੰਦਰ ਝਲਕੀ ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ ਹੇਸਟਿਸੀਐਨਟੀ 706 -ਗੁਰੂ ਰਵਿਦਾਸ ਸਭਾ ਹੇਸਟਿੰਗਜ਼ ਨੇ ਪੇਸ਼ ਕੀਤੀ ਸੁੰਦਰ ਝਲਕੀ ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ ਹੇਸਟਿ ਹੋਰ ਪੜ੍ਹੇ

ਸਟ੫ਾਬੇਰੀ 'ਚ ਸੂਈਆਂ ਮਿਲਣ ਨਾਲ ਆਸਟ੫ੇਲੀਆ 'ਚ ਦਹਿਸ਼ਤ

Updated on: Mon, 17 Sep 2018 06:10 PM (IST)

ਆਸਟ੫ੇਲੀਆ ਦੇ ਸਾਰੇ ਛੇ ਸੂਬਿਆਂ 'ਚ ਸਟ੫ਾਬੇਰੀ 'ਚ ਸੂਈਆਂ ਮਿਲਣ ਨਾਲ ਦਹਿਸ਼ਤ ਫੈਲ ਗਈ। ਲੋਕਪਿ੫ਆ ਫਲ ਨੂੰ ਲੈ ਕੇ ਲੋਕਾਂ 'ਚ ਫੈਲੇ ਡਰ ਨੂੰ ਦੂਰ ਕਰਨ ਲਈ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਸਭ ਤੋਂ ਪਹਿਲਾਂ ਕੁਇੰਸਲੈਂਡ 'ਚ ਸਾਹਮਣੇ ਆਇਆ ਸੀ। ਸੂਬਾ ਸਰਕਾਰ ਨੇ ਸਟ੫ਾਬੇਰੀ 'ਚ ਸੂਈਆਂ ਪਾ... ਹੋਰ ਪੜ੍ਹੇ

ਤਾਲਿਬਾਨ ਦੇ ਹਮਲੇ 'ਚ ਦਸ ਅਫਗਾਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ

Updated on: Mon, 17 Sep 2018 05:35 PM (IST)

ਅਫ਼ਗਾਨਿਸਤਾਨ 'ਚ ਤਾਲਿਬਾਨ ਨੇ ਸੋਮਵਾਰ ਨੂੰ ਪੁਲਿਸ ਤੇ ਫ਼ੌਜ ਦੇ ਕਈ ਟਿਕਾਣਿਆਂ 'ਤੇ ਹਮਲਾ ਕਰ ਕੇ ਦਸ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਲੈ ਲਈ। ਸੁਰੱਖਿਆ ਦਸਤਿਆਂ ਦੀ ਜਵਾਬੀ ਕਾਰਵਾਈ 'ਚ 22 ਅੱਤਵਾਦੀ ਵੀ ਮਾਰੇ ਗਏ ਤੇ 16 ਜ਼ਖ਼ਮੀ ਹੋ ਗਏ। ਬਦਘੀਸ ਸੂਬੇ ਦੇ ਗਵਰਨਰ ਦੇ ਬੁਲਾਰੇ ਜਮਸ਼ੀਦ ਸ਼ਹਾਬੀ ਮੁਤਾਬਕ ਸੂਬਾਈ ਰਾਜਧਾਨੀ ... ਹੋਰ ਪੜ੍ਹੇ

ਸੀਪੀਈਸੀ 'ਤੇ ਉੱਠੇ ਸਵਾਲਾਂ ਦਰਮਿਆਨ ਚੀਨ ਦੌਰੇ 'ਤੇ ਪਾਕਿ ਫ਼ੌਜ ਮੁਖੀ

Updated on: Mon, 17 Sep 2018 05:27 PM (IST)

ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਐਤਵਾਰ ਤੋਂ ਤਿੰਨ ਦਿਨਾ ਚੀਨ ਦੇ ਦੌਰੇ 'ਤੇ ਹਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਚੀਨ ਦੇ ਖਾਹਸ਼ੀ ਪ੍ਰਾਜੈਕਟ ਸਿਲਕ ਰੋਡ 'ਤੇ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਇਕ ਮੰਤਰੀ ਨੇ ਸਵਾਲ ਉਠਾਏ ਹਨ। ਪਿਛਲੇ ਮਹੀਨੇ ਇਮਰਾਨ ਖ਼ਾਨ ਦੀ ਅਗਵਾਈ 'ਚ ਨਵ... ਹੋਰ ਪੜ੍ਹੇ

ਫਲੋਰੈਂਸ ਤੂਫ਼ਾਨ ਨੇ ਅਮਰੀਕਾ 'ਚ ਮਚਾਈ ਭਾਰੀ ਤਬਾਹੀ

Updated on: Mon, 17 Sep 2018 05:22 PM (IST)

ਚੱਕਰਵਾਤੀ ਤੂਫ਼ਾਨ ਫਲੋਰੈਂਸ ਨੇ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ 'ਚ ਭਾਰੀ ਤਬਾਹੀ ਮਚਾਈ ਹੈ। ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਉੱਤਰੀ ਕੈਰੋਲੀਨਾ 'ਚ ਐਤਵਾਰ ਨੂੰ ਵੀ ਮੋਹਲੇਧਾਰ ਬਾਰਿਸ਼ ਜਾਰੀ ਰਹੀ। ਤੱਟੀ ਸ਼ਹਿਰ ਵਿਲਮਿੰਗਟਨ ਦਾ ਹੋਰਨਾਂ ਖੇਤਰਾਂ ਨਾਲ ਸੜਕੀ ਸੰਪਰਕ ਟੁੱਟ ਗਿਆ ਹੈ। ਤ... ਹੋਰ ਪੜ੍ਹੇ

ਅਮਰੀਕੀ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ ਜਿਨਸੀ ਦੁਰਵਿਹਾਰ ਦੇ ਦੋਸ਼ 'ਚ ਿਘਰੇ

Updated on: Mon, 17 Sep 2018 05:22 PM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ 'ਚ ਜੱਜ ਦੇ ਅਹੁਦੇ ਲਈ ਬ੍ਰੈਟ ਕਾਵਾਨਾਘ ਨੂੰ ਨਾਮਜ਼ਦ ਕੀਤਾ ਹੈ। ਪਰ ਐਤਵਾਰ ਨੂੰ ਬ੍ਰੈਟ ਉਸ ਸਮੇਂ ਮੁਸ਼ਕਿਲ 'ਚ ਪੈ ਗਏ ਜਦੋਂ ਮਹਿਲਾ ਪ੍ਰੋਫੈਸਰ ਿਯਸਟੀਨ ਬਲੇਸੀ ਫੋਰਡ ਨੇ ਉਨ੍ਹਾਂ 'ਤੇ ਜਿਨਸੀ ਦੁਰਵਿਹਾਰ ਦੇ ਦੋਸ਼ ਲਾਏ। ਿਯਸਟੀਨ ਦੇ ਦੋਸ਼ ਮਗਰੋਂ ਵਿਰੋਧੀ ਡੈਮ... ਹੋਰ ਪੜ੍ਹੇ

ਰੂਸੀ ਜਾਸੂਸ ਨੂੰ ਜ਼ਹਿਰ ਦੇਣ ਨਾਲ ਜੁੜੇ ਬਰਤਾਨਵੀ ਸ਼ਹਿਰ 'ਚ ਫਿਰ ਦੋ ਲੋਕ ਬਿਮਾਰ

Updated on: Mon, 17 Sep 2018 05:15 PM (IST)

ਬਰਤਾਨੀਆ ਦੇ ਜਿਸ ਸੈਲਿਸਬਰੀ ਸ਼ਹਿਰ 'ਚ ਰੂਸੀ ਜਾਸੂਸ ਸਰਗੇਈ ਸਯੀਪਲ ਤੇ ਉਨ੍ਹਾਂ ਦੀ ਬੇਟੀ ਨੂੰ ਖ਼ਤਰਨਾਕ ਰਸਾਇਣ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਇਕ ਹੋਰ ਜੋੜਾ ਬਿਮਾਰ ਪੈ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਮਾਰਚ 'ਚ ਸਯੀਪਲ ਤੇ ਉਨ੍ਹਾਂ ਦੀ ਬੇਟੀ ਯੂਲੀਆ 'ਤੇ ਜਾਨਲੇਵਾ ਨਰਵ... ਹੋਰ ਪੜ੍ਹੇ

ਖੋਜ ਖ਼ਬਰ

Updated on: Mon, 17 Sep 2018 05:11 PM (IST)

ਘਰਾਂ ਦੀ ਸਾਫ਼-ਸਫ਼ਾਈ 'ਚ ਕੀਟਨਾਸ਼ਕਾਂ ਦਾ ਇਸਤੇਮਾਲ ਕਰਨ ਵਾਲੇ ਮਾਤਾ-ਪਿਤਾ ਸਾਵਧਾਨ ਹੋ ਜਾਣ। ਇਕ ਅਧਿਐਨ 'ਚ ਆਗਾਹ ਕੀਤਾ ਗਿਆ ਹੈ ਕਿ ਕੀਟਨਾਸ਼ਕਾਂ ਨਾਲ ਤੁਹਾਡੇ ਬੱਚੇ ਦੀ ਅੰਤੜੀ ਬੈਕਟੀਰੀਆ 'ਚ ਬਦਲਾਅ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦਾ ਵਜ਼ਨ ਵਧ ਸਕਦਾ ਹੈ। ਖੋਜਕਰਤਾਵਾਂ ਮੁਤਾਬਕ, ਤਿੰਨ ਤੋਂ ਚਾਰ ਮਹੀਨੇ ਦੇ 757 ... ਹੋਰ ਪੜ੍ਹੇ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਫਿਰ ਲੱਗੀ ਅੱਗ

Updated on: Mon, 17 Sep 2018 10:59 AM (IST)

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 15 ਪੈਸੇ ਦਾ ਵਾਧਾ ਹੋਇਆ ਹੈ ਜਦਕਿ ਡੀਜ਼ਲ ਦੀ ਕੀਮਤ 'ਚ 6 ਪੈਸੇ ਨਾਲ ਵਧਿਆ ਹੈ। ਅੱਜ ਦਿੱਲੀ ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »