ਪਿ੍ਰਥਵੀ ਵਰਗੇ ਸੱਤ ਨਵੇਂ ਗਿ੍ਰਹਆਂ ਦਾ ਲੱਗਾ ਪਤਾ

Updated on: Thu, 23 Feb 2017 11:21 PM (IST)
  
NASA CASE

ਪਿ੍ਰਥਵੀ ਵਰਗੇ ਸੱਤ ਨਵੇਂ ਗਿ੍ਰਹਆਂ ਦਾ ਲੱਗਾ ਪਤਾ

ਨਾਸਾ ਦਾ ਦਾਅਵਾ, ਇਨ੍ਹਾਂ ਗ੍ਰਹਿਆਂ 'ਤੇ ਜੀਵਨ ਸੰਭਵ

ਵਾਸ਼ਿੰਗਟਨ (ਪੀਟੀਆਈ) : ਵਿਗਿਆਨੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਸੱਤਾਂ ਗਿ੍ਰਹਆਂ 'ਤੇ ਜੀਵਨ ਲਈ ਜ਼ਰੂਰੀ ਪਾਣੀ ਹੋ ਸਕਦਾ ਹੈ। ਇਨ੍ਹਾਂ ਵਿਚੋਂ ਤਿੰਨ ਗ੍ਰਹਿਆਂ 'ਤੇ ਸੰਭਾਵਨਾ ਸਭ ਤੋਂ ਜ਼ਿਆਦਾ ਦਿਖਦੀ ਹੈ। ਨਾਸਾ ਦੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਐਡਮਨਿਸਟ੫ੇਟਰ ਥਾਮਸ ਜ਼ੁਬੀਸ਼ੇਨ ਨੇ ਕਿਹਾ ਕਿ ਇਨ੍ਹਾਂ ਗ੍ਰਹਿਆਂ 'ਤੇ ਰਹਿਣ ਲਈ ਉਚਿਤ ਵਾਤਾਵਰਣ ਸੰਭਵ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: NASA CASE