ਬਿ੫ਸਬੇਨ 'ਚ ਆਜ਼ਾਦੀ ਦਿਵਸ ਸਬੰਧੀ ਪੋਸਟਰ ਜਾਰੀ”

Updated on: Sat, 12 Aug 2017 07:23 PM (IST)
  

ਸੀਐਨਟੀ 719

ਹਰਪ੫ੀਤ ਸਿੰਘ ਕੋਹਲੀ, ਬਿ੫ਸਬੇਨ : 19 ਅਗਸਤ ਦਿਨ ਐਤਵਾਰ ਨੂੰ ਆਸਟ੫ੇਲੀਆ ਦੇ ਸ਼ਹਿਰ ਬਿ੫ਸਬੇਨ ਦੀ ਰੋਮਾ ਸਟਰੀਟ ਪਾਰਕਲੈਂਡ ਵਿਖੇ ਆਜ਼ਾਦੀ ਦਿਵਸ ਦਾ ਸ਼ਾਨਦਾਰ ਆਯੋਜਨ ਹੋਵੇਗਾ।¢ਇਸ ਮੌਕੇ ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਆਏ ਮਹਿਮਾਨਾਂ ਦੀ ਹਾਜ਼ਰੀ 'ਚ ਸੱਭਿਆਚਾਰਕ ਪ੫ੋਗਰਾਮ ਪੇਸ਼ ਕੀਤੇ ਜਾਣਗੇ।¢ਪ੫ੋਗਰਾਮ ਦੌਰਾਨ ਭਾਰਤ ਦੀਆਂ ਵੱਖਰੀਆਂ-ਵੱਖਰੀਆਂ ਕਲਾ ਤੇ ਨਿ੫ਤ ਨੂੰ ਦਰਸਾਉਂਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਬੱਚਿਆਂ ਲਈ ਖੇਡਾਂ, ਪੰਜਾਬੀ ਭਾਈਚਾਰੇ ਵੱਲੋਂ ਭੰਗੜਾ ਅਤੇ ਗਿੱਧਾ ਤੇ ਸਥਾਨਕ ਕਲਾਕਾਰਾਂ ਵੱਲੋਂ ਆਪਣੇ ਨਵੇਂ ਪੁਰਾਣੇ ਗੀਤ ਰਾਹੀਂ ਹਾਜ਼ਰੀ ਭਰੀ ਜਾਵੇਗੀ।¢ਇਸ ਮੌਕੇ ਵੱਖ-ਵੱਖ ਦਿ੫ਸ਼ਾਂ ਨੂੰ ਪੇਸ਼ ਕਰਦੀ ਪਰੇਡ ਵੀ ਕੱਢੀ ਜਾਵੇਗੀ।¢ਇਸ ਮੌਕੇ ਪ੫ਬੰਧਕਾਂ ਨੇ ਪ੫ੋਗਰਾਮ ਦਾ ਪੋਸਟਰ ਜਾਰੀ ਕੀਤਾ ਤੇ ਜਾਣਕਾਰੀ ਦਿੱਤੀ ਕਿ ਪ੫ੋਗਰਾਮ 'ਚ ਪੰਜਾਬ ਤੋਂ ਸੂੁਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਆਪਣੇ ਸੁੂਫੀਆਨਾ ਅੰਦਾਜ਼ 'ਚ ਗਾਇਕੀ ਪੇਸ਼ ਕਰ ਕੇ ਸਰੋਤਿਆਂ ਦਾ ਮਨ-ਪਰਚਾਵਾ ਕਰਨਗੇ।¢ਪ੫ੋਗਰਾਮ ਦੇ ਅੰਤ 'ਚ ਦਰਸ਼ਕਾਂ ਲਈ ਮਨਮੋਹਕ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ।

ਕੈਪਸ਼ਨ-ਪੋਸਟਰ ਜਾਰੀ ਕਰਦੇ ਹੋਏ ਨਿਊ ਇੰਗਲੈਂਡ ਕਾਲਜ ਤੋਂ ਅਜੀਤਪਾਲ, ਉਮੇਸ਼ ਚੰਦਰਾ, ਰੌਕੀ ਭੁੱਲਰ, ਕਮਰ ਬੱਲ ਤੇ ਵਿਕਾਸ ਸਿਨਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: independence day