ਅਮਰੀਕਾ 'ਚ ਨਦੀ 'ਚ ਡਿੱਗਾ ਹੈਲੀਕਾਪਟਰ, ਪੰਜ ਦੀ ਮੌਤ

Updated on: Mon, 12 Mar 2018 07:35 PM (IST)
  

ਨਿਊਯਾਰਕ (ਰਾਇਟਰ) : ਅਮਰੀਕਾ 'ਚ ਇਕ ਯਾਤਰੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਕੇ ਈਸਟ ਨਦੀ 'ਚ ਡਿੱਗ ਪਿਆ। ਇਸ ਹਾਦਸੇ 'ਚ ਹੈਲੀਕਾਪਟਰ 'ਚ ਸਵਾਰ ਸਾਰੇ ਪੰਜ ਯਾਤਰੀਆਂ ਦੀ ਮੌਤ ਹੋ ਗਈ। ਪਾਇਲਟ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਿਹਾ। ਹਾਦਸੇ ਦਾ ਕਾਰਨ ਹੈਲੀਕਾਪਟਰ ਦਾ ਇੰਜਨ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ।

----------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: All five passengers died after helicopter crashes in New York City s East River