ਬੀਬੀਐਮਬੀ ਨਰਸਿੰਗ ਸਕੂਲ ਵਿਖੇ ਡੇਂਗੂ ਸਬੰਧੀ ਜਾਣਕਾਰੀ ਦਿੱਤੀ

Updated on: Wed, 16 May 2018 05:23 PM (IST)
  
ìÆìÆÁËîìÆ

ਬੀਬੀਐਮਬੀ ਨਰਸਿੰਗ ਸਕੂਲ ਵਿਖੇ ਡੇਂਗੂ ਸਬੰਧੀ ਜਾਣਕਾਰੀ ਦਿੱਤੀ

ਫੋਟੋ-16 ਆਰਪੀਆਰ 211ਪੀ

ਕੈਪਸ਼ਨ: ਡੇਂਗੂ ਸਬੰਧੀ ਜਾਣਕਾਰੀ ਦੇਣ ਸਮੇਂ ਦੀ ਤਸਵੀਰ।

ਅਭੀ ਰਾਣਾ, ਨੰਗਲ : ਐੱਸਐੱਮਓ ਡਾ. ਪਵਨ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਡਾ. ਵਿਧਾਨ ਚੰਦਰ, ਡਾ. ਹਰਪ੫ਤਿ ਕੌਰ ਦੀ ਅਗਵਾਈ ਹੇਠ ਤੇ ਪਿ੫ੰਸੀਪਲ ਨੀਲਮ ਸੈਣੀ ਦੀ ਪ੫ਧਾਨਗੀ 'ਚ ਬੀਬੀਐੱਮਬੀ ਨਰਸਿੰਗ ਸਕੂਲ ਨੰਗਲ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਸੁਖਵੀਰ ਸਿੰਘ ਮਹੈਣ ਅਤੇ ਗੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੰੂ ਡੇਂਗੂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ¢ਉਨ੍ਹਾਂ ਕਿਹਾ ਕਿ ਆਪਣੇ ਘਰਾਂ 'ਚ ਲੱਗੇ ਕੂਲਰਾਂ ਦਾ ਪਾਣੀ ਹਫਤੇ ਵਿਚ ਇਕ ਬਾਰ ਜ਼ਰੂਰ ਬਦਲੋ, ਘਰਾਂ ਦੇ ਆਲੇ ਦੁਆਲੇ ਗੰਦੇ ਪਾਣੀ ਨੰੂ ਬਿਲਕੁਲ ਵੀ ਇਕੱਤਰ ਨਾ ਹੋਣ ਦਿਓ ਆਦਿ ਕਈ ਤਰ੍ਹਾਂ ਦੇ ਉਪਰਾਲੇ ਦਸ ਕੇ ਬਾਕੀ ਲੋਕਾਂ ਨੰੂ ਵੀ ਇਸ ਸਬੰਧੀ ਜਾਗਰੂਕ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਮਿ੫ਤਪਾਲ ਸਿੰਘ ਐੱਸਆਈ, ਹਰਿੰਦਰ ਸਿੰਘ ਭੱਲੜੀ, ਕਮਲ ਦੇਵ, ਜਗਦੀਪ ਸਿੰਘ, ਹੇਮ ਰਾਜ, ਭੁਪਿੰਦਰ ਸਿੰਘ, ਅਜੇ ਕੁਮਾਰ, ਰਜਿੰਦਰ ਸਿੰਘ, ਪ੫ਬਜੋਤ ਸਿੰਘ, ਪਰਮਿੰਦਰ ਸਿੰਘ ਸੋਹਣ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ìÆìÆÁËîìÆ