ਸ੫ੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਖੀ ਨੇ ਖੋਲਿ੍ਹਆ ਮੁੱਖ ਚੋਣ ਦਫ਼ਤਰ

Updated on: Mon, 12 Feb 2018 09:00 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਜਿਵੇਂ ਜਿਵੇਂ ਨਗਰ ਨਿਗਮ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਦਫਤਰ ਖੋਲਣ ਦੇ ਨਾਲ ਨਾਲ ਘਰ ਘਰ ਜਾਕੇ ਪ੫ਚਾਰ ਅਤੇ ਮੀਟਿੰਗਾਂ ਦਾ ਸਿੰਸਲਾ ਤੇਜ ਕੀਤਾ ਜਾ ਰਿਹਾ ਹੈ ਉਧਰ ਵਾਰਡ ਨੰ 36 ਤੋਂ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਕੌਂਸਲਰ ਜਗਬੀਰ ਸਿੰਘ ਸੋਖੀ ਨੇ ਸ਼੫ੀ ਗੁਰੂ ਗ੫ੰਥ ਸਾਹਿਬ ਜੀ ਮਹਰਾਜ ਜੀ ਦਾ ਉਟ ਆਸਰਾ ਅਤੇ ਸ਼੫ੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਮੁੱਖ ਚੋਣ ਦਫਤਰ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਅਕਾਲੀ ਦਲ ਭਾਜਪਾ ਦੀ ਸਮੁੱਚੀ ਲੀਡਰ ਸ਼ਿਪ, ਨੌਜਵਾਨ ਆਗੂਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

ਇਸ ਮੌਕੇ ਤੇ ਅਕਾਲੀ ਦਲ ਜਿਲ੍ਹਾ ਪ੫ਧਾਨ ਰਣਜੀਤ ਸਿੰਘ ਿਢਲੋਂ ਨੇ ਵਾਰਡ 36 ਦੇ ਸਾਂਝੇ ਉਮੀਦਵਾਰ ਜਗਬੀਰ ਸਿੰਘ ਸੋਖੀ ਦੇ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਐਸਜੀਪੀ ਮੈਂਬਰ ਸੁਖਵਿੰਦਰ ਕੌਰ ਸੋਖੀ, ਵਰਿੰਦਰ ਰਖੇਜਾ, ਲਖਬੀਰ ਸਿੰਘ ਸੋਖੀ, ਸੁਖਬੀਰ ਸਿੰਘ ਸੋਖੀ, ਕੁਲਵਿੰਦਰ ਸਿੰਘ ਸੋਖੀ, ਅਵਤਾਰ ਸਿੰਘ, ਜੋਗਿੰਦਰ ਸਿੰਘ, ਜਗਮੀਤ ਸਿੰਘ, ਭੁਪਿੰਦਰ ਸਿੰਘ, ਹਰਸ਼ ਸਿੰਘ, ਰਾਜ ਕੁਮਾਰ ਗੋਨਾ, ਕੁਲਜਿੰਦਰ ਸਿੰਘ, ਡਾਕਟਰ ਜਗਦੀਸ਼, ਲਖਵਿੰਦਰ ਸਿੰਘ ਜੋਗੀ, ਸਰਵਣ ਸਿੰਘ, ਸਵਰਣ ਸਿੰਘ ਮਠਾੜੂ, ਚੇਅਰਮੈਨ ਲਛਮਣ ਸਿੰਘ, ਪਰਮਿੰਦਰ ਸਿੰਘ, ਤਰਲੋਚਨ ਸਿੰਘ, ਸੋਹਣ ਸਿੰਘ, ਵਰਿੰਦਰ ਸਿੰਘ, ਕਵਲਜੀਤ ਸਿੰਘ, ਵਿਜੈ ਚਾਹਲ ਬਚਿੱਤਰ ਸਿੰਘ ਭੁਰਜੀ, ਪਿ੫ੰਸ ਭੁੱਲਰ ਅਤੇ ਹੋਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ôzÆ Ã¹ÖîéÆ