ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਨਿੱਝਰਾਂ ਵਿਖੇ ਸੱਚਾ ਸੌਦਾ ਚੈਰੀਟੇਬਲ ਵੈਲਫੇਅਰ ਟਰੱਸਟ ਨਿੱਜਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਡਿਸਪੈਂਸਰੀ ਦੇ ਇੰਚਾਰਜ ਡਾ. ਚੇਤਨ ਮਹਿਤਾ ਐੱਮਡੀ ਪੰਚਕਰਮਾ ਦੀ ਅਗਵਾਈ ਵਿੱਚ ਰਾਸ਼ਟਰੀ ਧਨਵੰਤਰੀ ਦਿਵਸ ਮੌਕੇ ਡਿਸਪੈਂਸਰੀ ਵਿਚ ਹਵਨ ਕਰਵਾ ਕੇ ਰਾਸ਼ਟਰੀ ਧੰਨਵੰਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸ੫ੀ ਧਨਵੰਤਰੀ ਦੇ ਪੂਜਨ ਰਸਮ ਅਦਾ ਕਰਨ ਮੌਕੇ ਉਨ੍ਹਾਂ ਦੀ ਤਸਵੀਰ ਤੇ ਫੁੱਲਮਾਲਾ ਤੇ ਚਿਰਾਗ ਰੌਸ਼ਨ ਕੀਤੇ ਗਏ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਕਰਨ ਉਪਰੰਤ ਸੁਪਰਡੈਂਟ ਸਵਿਤਾ ਰਾਣੀ, ਡਾ. ਮਹਿਤਾ ਵੱਲੋਂ ਉਨ੍ਹਾਂ ਦੀ ਜੀਵਨਸ਼ੈਲੀ ਦੇ ਅਧਾਰਤ ਵਿਚਾਰ ਪੇਸ਼ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਉਪਰੰਤ ਡਾ. ਸੁਮਨਪਰੀਤ ਕੌਰ, ਡਾ. ਅਕਾਂਕਸ਼ਾ ਨੇ ਸਿਹਤ ਸੰਭਾਲ ਸੰਬੰਧੀ ਯੋਗ ਪ੫ੈਕਟੀਕਲ ਆਸਨ ਕਰਨ ਤੇ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੇ ਹੱਲ ਦੀ ਭਰਪੂਰ ਜਾਣਕਾਰੀ ਦਿੱਤੀ, ਇਸ ਮੌਕੇ ਡਾ. ਸੋਨੀਆ ਨੂੰ ਪਤੰਜਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦ ਕਿ ਮਨੂ ਹਲਨ ਨੂੰ ਧਨਵੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੀਆਂ ਪ੫ਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਹਿਤਾ ਤੇ ਸੱਚਾ ਸੌਦਾ ਚੈਰੀਟੇਬਲ ਵੈਲਫੇਅਰ ਟਰੱਸਟ ਨਿੱਜਰਾਂ ਦੇ ਪ੫ਧਾਨ ਮਾਸਟਰ ਲਸ਼ਮਣ ਸਿੰਘ, ਕੈਪਟਨ ਗੁਰਨਾਮ ਸਿੰਘ, ਜਥੇਦਾਰ ਗੁਰਦੇਵ ਸਿੰਘ ਨਿੱਜਰ, ਅਵਤਾਰ ਸਿੰਘ, ਪ੫ੀਤਮ ਕੌਰ, ਬੀ. ਡੀ. ਸ਼ਰਮਾ ਵੱਲੋਂ ਸਮਾਗਮ ਵਿੱਚ ਸ਼ਾਮਲ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਜੀ ਆਇਆਂ ਕਿਹਾ।

ਇਸ ਮੌਕੇ ਡਾਯ. ਨੀਟਾ, ਡਾ. ਸੁਮਨ, ਸੁਨੀਲ, ਡਾ. ਅਨੀਤਾ, ਡਾ. ਸੋਨੀਆ, ਡਾ. ਕਿਰਨ, ਡਾ. ਪਿ੫ਯੰਕਾ, ਡਾ. ਪ੫ੀਤੀ, ਧਰਮਵਿਰਤੀ ਕੰਪਿਊਟਰ ਆਪ੫ੇਟਰ ਰੇਨੂੰ, ਦਲਜੀਤ, ਮਨਜੀਤ ਕੌਰ ਆਦਿ ਹਾਜ਼ਰ ਸਨ।