ਬਾਬਾ ਦੀਪ ਸਿੰਘ ਸਕੂਲ ਮਲੌਦ 'ਚ ਮਨਾਇਆ ਲੋਹੜੀ ਦਾ ਤਿਉਹਾਰ

Updated on: Sat, 13 Jan 2018 10:10 PM (IST)
  

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਲੌਦ ਦੇ ਡਾਇਰੈਕਟਰ ਅਮਰਜੀਤ ਕੌਰ ਸੋਮਲ ਤੇ ਪਿ੫ੰਸੀਪਲ ਪਰਮਪ੫ੀਤ ਸਿੰਘ ਸੋਮਲ ਦੀ ਦੇਖ-ਰੇਖ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ।

ਚੇਅਰਮੈਨ ਬਲਜਿੰਦਰ ਸਿੰਘ ਸੋਮਲ ਐਡਵੋਕੇਟ ਨੇ ਲੋਹੜੀ ਦੇ ਤਿਉਹਾਰ ਦੀ ਪੁਰਾਤਨ ਪਵਿੱਤਰ ਭਾਈਚਾਰਕ ਸਾਂਝ ਬਾਰੇ ਦੱਸਦਿਆਂ ਮਾਘੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ 'ਚ ਧੂਣੀ ਲਗਾ ਕੇ ਵਿਦਿਆਰਥਣਾਂ ਨੂੰ ਰਿਉੜੀਆਂ ਤੇ ਮੂੰਗਫਲੀ ਵੰਡੀ। ਇਸ ਮੌਕੇ ਦਵਿੰਦਰ ਕੌਰ ਕੈਨੇਡੀਅਨ, ਸਾਨ ਸਿੰਘ ਕੈਨੇਡੀਅਨ, ਲੈਕ. ਕੁਲਵਿੰਦਰ ਕੌਰ, ਹਰਪ੫ੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news