ਲਾਪਰਾਂ ਤੇ ਅਮਨ ਜਰਗ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੂੰ ਮਿਲੇ

Updated on: Sat, 13 Jan 2018 10:02 PM (IST)
  

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਇੰਚਾਰਜ ਗੁਰਪ੫ੀਤ ਸਿੰਘ ਲਾਪਰਾਂ ਅਤੇ ਮਾਲਵਾ ਜੋਨ-2 ਦੇ ਨਵ ਨਿਯੁਕਤ ਜੁਆਇੰਟ ਸਕੰਤਰ ਅਮਨ ਮੰਡੇਰ ਜਰਗ ਵੱਲੋਂ ਫਰੀਦਕੋਟ ਤੋਂ ਮੈਂਬਰ ਪਰਲੀਮੈਂਟ ਪ੫ੋ: ਸਾਧੂ ਸਿੰਘ ਨੂੰ ਮਿਲ ਕੇ ਅਹਿਮ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ ਪ੫ੋ. ਸਾਧੂ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਹੋਈਆਂ ਨਵੀਆਂ ਨਿਯੁਕਤੀਆਂ ਵਿਚ ਨੌਜਵਾਨ ਵਰਗ ਨੂੰ ਦਿੱਤੀ ਗਈ ਜਿੰਮੇਵਾਰੀ ਸਦਕਾ ਭਵਿੱਖ ਵਿਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਸ਼ਾਨਦਾਰ ਕਾਰਗੁਜ਼ਾਰੀ ਕਰੇਗੀ। ਹਲਕਾ ਇੰਚਾਰਜ ਲਾਪਰਾਂ ਅਤੇ ਅਮਨ ਜਰਗ ਨੇ ਮਿਹਨਤੀ ਨੌਜਵਾਨਾਂ ਨੂੰ ਪਾਰਟੀ ਵਿਚ ਮਿਲੇ ਮਾਣ-ਸਨਮਾਨ ਲਈ ਸੂਬਾ ਕਨਵੀਨਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news