ਕੱਲ੍ਹ ਬਿਜਲੀ ਬੰਦ ਰਹੇਗੀ

Updated on: Tue, 05 Dec 2017 06:30 PM (IST)
  

ਪੱਤਰ ਪ੍ਰੇਰਕ, ਤਰਨਤਾਰਨ : ਬਿਜਲੀ ਦੇ ਫੀਡਰਾਂ 'ਚ ਤਕਨੀਕੀ ਖਰਾਬੀ ਦੇ ਚੱਲਦਿਆਂ ਮੇਨਟੈੱਨਸ ਕਰਨ ਲਈ 220 ਕੇਵੀ ਰੈਸ਼ੀਆਣਾ ਤੋਂ ਚੱਲਦੇ ਸਾਰੇ ਫੀਡਰ 66 ਕੇਵੀ ਫੋਕਲ ਪੁਆਇੰਟ ਤੋਂ ਚੱਲਦੇ ਸਾਰੇ ਫੀਡਰ, 66 ਕੇਵੀ ਦੇਊ ਤੋਂ ਚੱਲਦੇ ਸਾਰੇ ਫੀਡਰ ਅਤੇ 66 ਕੇਵੀ ਰਸੂਲਪੁਰ ਤੋਂ ਚੱਲਦੇ ਸਾਰੇ ਫੀਡਰ 7 ਦਸੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੰਦ ਰਹਿਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news