ਕੱਲ੍ਹ ਬਿਜਲੀ ਬੰਦ ਰਹੇਗੀ

Updated on: Tue, 05 Dec 2017 06:29 PM (IST)
  

ਪੱਤਰ ਪ੍ਰੇਰਕ, ਫਤਿਹਆਬਾਦ : ਪਾਵਰਕਾਮ ਦੇ ਫਤਿਆਬਾਦ-ਰੈਸ਼ੀਆਣਾ 66 ਕੇਵੀ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਫਤਿਆਬਾਦ ਸਬ ਸਟੇਸ਼ਨ ਅਤੇ ਗੋਇੰਦਵਾਲ ਸਾਹਿਬ ਸਬ ਸਟੇਸ਼ਨ ਦੀ ਬਿਜਲੀ 7 ਦਸੰਬਰ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।¢ਪਾਵਰਕਾਮ ਸਬ ਡਵੀਜਨ ਦੇ ਇੰਜੀਨੀਅਰ ਪਵਨ ਕੁਮਾਰ ਨੇ ਦੱਸਿਆ ਕਿ ਇਸ ਦਿਨ ਸਬ ਡਵੀਜਨ ਫਤਿਆਬਾਦ ਤੋਂ ਚਲਦੇ ਸਾਰੇ ਫੀਡਰ ਅਤੇ ਗੋਇੰਦਵਾਲ ਸਾਹਿਬ ਦੇ ਬਾਹਰੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news