ਰੇਤ ਮਾਈਨਿੰਗ ਮਾਮਲੇ 'ਚ ਪਰਚਾ ਦਰਜ

Updated on: Sat, 12 Aug 2017 09:31 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਰੇਤ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਥਾਣਾ ਹੈਬੋਵਾਲ ਪੁਲਿਸ ਨੇ ਟਿੱਪਰ ਕਬਜ਼ੇ 'ਚ ਲਿਆ ਹੈ। ਇਸ ਮਾਮਲੇ 'ਚ ਟਿੱਪਰ ਚਾਲਕ ਮਨਜਿੰਦਰ ਸਿੰਘ ਵਾਸੀ ਕਾਕੜ ਤਿਹਾੜਾ ਜਗਰਾਓਂ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗਿ੫ਫ਼ਤਾਰ ਕਰ ਲਿਆ ਹੈ। ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸ਼ੀਸ਼ਪਾਲ ਮੁਤਾਬਕ ਉਕਤ ਮੁਲਜ਼ਮ ਸਥਾਨਕ ਰਾਜਪੁਰਾ ਚੌਕ ਤੋਂ ਟਿੱਪਰ ਲਿਜਾ ਰਿਹਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news