ਸ਼ੱਕੀ ਹਾਲਾਤ 'ਚ ਛੱਤ ਤੋਂ ਡਿੱਗੀ ਮੁਟਿਆਰ, ਗੰਭੀਰ

Updated on: Sat, 18 Mar 2017 11:22 PM (IST)
  

ਲੁਧਿਆਣਾ (ਜੇਐੱਨਐੱਨ) : ਗਿਆਸਪੁਰਾ ਸਥਿਤ ਪਿੱਪਲ ਚੌਕ ਇਲਾਕੇ 'ਚ ਇਕ ਦੁਕਾਨ ਦੀ ਤੀਜੀ ਮੰਜਲ ਤੋਂ ਡਿੱਗ ਕੇ ਮੁਟਿਆਰ ਨੀਲਮ ਗੰਭੀਰ ਜ਼ਖ਼ਮੀ ਹੋ ਗਈ। ਲੋਕਾਂ ਨੇ ਨੀਲਮ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਨੀਲਮ ਕਪੜੇ ਦੀ ਦੁਕਾਨ 'ਤੇ ਸਫ਼ਾਈ ਦਾ ਕੰਮ ਕਰਦੀ ਹੈ। ਸ਼ਨਿਚਰਵਾਰ ਰਾਤ ਉਹ ਸ਼ੱਕੀ ਹਾਲਾਤ 'ਚ ਦੁਕਾਨ ਦੀ ਛੱਤ ਤੋਂ ਹੇਠਾਂ ਡਿੱਗ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news