ਲੱਖਾ ਪਾਇਲ ਨੇ ਤਰਲੋਚਨ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Updated on: Sat, 18 Feb 2017 12:02 AM (IST)
  
local news

ਲੱਖਾ ਪਾਇਲ ਨੇ ਤਰਲੋਚਨ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ

ਕਾਂਗਰਸੀ ਆਗੂ ਭੁਪਿੰਦਰ ਸਿੰਘ ਜਰਗ ਸੇਵਾ ਮੁਕਤ ਬਿਜਲੀ ਬੋਰਡ ਦੇ ਭਰਾ ਤਰਲੋਚਨ ਸਿੰਘ ਜੋ ਬੀਤੇ ਦਿਨੀਂ ਅਚਨਚੇਤ ਸਵਰਗਵਾਸ ਹੋ ਗਏ ਸਨ ਦੀ ਬੇਵਕਤ ਮੌਤ 'ਤੇ ਸ਼ੁੱਕਰਵਾਰ ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਪਾਇਲ ਨੇ ਉਨ੍ਹਾਂ ਦੇ ਗ੫ਹਿ ਪਿੰਡ ਜਰਗ ਵਿਖੇ ਪਹੁੰਚ ਕੇ ਉਨ੍ਹਾਂ ਦੇ ਭਰਾ ਭੁਪਿੰਦਰ ਸਿੰਘ ਬਿਜਲੀ ਬੋਰਡ ਜਰਗ ਸਮੇਤ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਪਰਿਵਾਰ ਨਾਲ ਹਮਦਰਦੀ ਪ੫ਗਟ ਕੀਤੀ। ਇਸ ਮੌਕੇ ਮਾ. ਰਾਮ ਸਿੰਘ ਜਰਗ, ਜਸਪ੫ੀਤ ਸਿੰਘ ਸੋਨੀ ਜਰਗ, ਕਮਲਜੀਤ ਸਿੰਘ ਪੱਪੂ, ਜਸਵੀਰ ਸਿੰਘ ਕਾਲਾ, ਗੁਰਪ੫ੀਤ ਸਿੰਘ ਗੁਰੀ ਪੰਚ ਤੇ ਬਲਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news