ਪਾਇਨੀਅਰ ਦੇ ਦੋ ਵਿਦਿਆਰਥੀਆਂ ਨੇ ਪੰਜਾਬ 'ਚੋਂ ਪ੫ਾਪਤ ਕੀਤਾ ਦੂਜਾ ਸਥਾਨ

Updated on: Sat, 18 Feb 2017 12:02 AM (IST)
  
local news

ਪਾਇਨੀਅਰ ਦੇ ਦੋ ਵਿਦਿਆਰਥੀਆਂ ਨੇ ਪੰਜਾਬ 'ਚੋਂ ਪ੫ਾਪਤ ਕੀਤਾ ਦੂਜਾ ਸਥਾਨ

ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ

ਫਰੈਂਡਜ਼ ਲਾਇਬ੍ਰੇਰੀ ਨਾਭਾ ਵੱਲੋਂ ਸਾਲਾਨਾ ਜੀਕੇ ਟੈਸਟ ਜੋ ਕਿ 26 ਨਵੰਬਰ ਨੂੰ ਲਿਆ ਗਿਆ ਸੀ ਦਾ ਨਤੀਜਾ ਬੀਤੇ ਦਿਨੀਂ ਐਲਾਨਿਆ ਗਿਆ। ਇਸ ਮੁਕਾਬਲੇ 'ਚ ਲਗਪਗ 50 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਾਇਨੀਅਰ ਸਕੂਲ ਗੱਜਣਮਾਜਰਾ ਦੀ ਇਹ ਮਾਣਮੱਤੀ ਪ੫ਾਪਤੀ ਹੈ। ਛੇਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਜਸ਼ਨਪ੫ੀਤ ਸਿੰਘ ਤੇ ਗਿਆਰਵੀਂ ਦੀ ਵਿਦਿਆਰਥਣ ਈਸ਼ਾ ਨੇ ਆਪਣੇ ਆਪਣੇ ਗਰੁੱਪਾਂ 'ਚੋਂ ਪੰਜਾਬ ਭਰ 'ਚੋਂ ਦੂਜਾ ਸਥਾਨ ਪ੫ਾਪਤ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ। ਫਰੈਂਡਜ਼ ਲਾਇਬਰੇਰੀ ਨਾਭਾ ਵੱਲੋਂ ਚੰਗੀਆਂ ਪੁਜੀਸ਼ਨਾਂ ਪ੫ਾਪਤ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮ, ਟਰਾਫੀਆਂ ਤੇ ਸਰਟੀਫਿਕੇਟ ਦੇਕੇ ਸਨਮਾਨਿਆ ਗਿਆ। ਪ੫ੋ. ਜਸਵੰਤ ਸਿੰਘ ਗੱਜਣਮਾਜਰਾ ਤੇ ਸਕੂਲ ਦੇ ਪਿ੫ੰਸੀਪਲ ਪਰਮਿੰਦਰ ਕੌਰ ਮੰਡੇਰ ਨੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਅੱਗੇ ਵਧਣ ਲਈ ਪ੫ੇਰਨਾ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਹੌਂਸਲਾ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news