ਅਨੁਸੂਚਿਤ ਜਾਤੀ ਮਜ਼ਦੂਰਾਂ ਲਈ ਸਿੱਖਿਆ ਪ੫ੋਗਰਾਮ ਕਰਵਾਇਆ

Updated on: Sat, 18 Feb 2017 12:02 AM (IST)
  
lcoal news

ਅਨੁਸੂਚਿਤ ਜਾਤੀ ਮਜ਼ਦੂਰਾਂ ਲਈ ਸਿੱਖਿਆ ਪ੫ੋਗਰਾਮ ਕਰਵਾਇਆ

ਪੱਤਰ ਪ੫ੇਰਕ, ਖੰਨਾ : ਪਿੰਡ ਲਲਹੇੜੀ ਵਿਖੇ ਸਿੱਖਿਆ ਅਫ਼ਸਰ ਜਗਦੀਪ ਸਿੰਘ ਦੀ ਅਗਵਾਈ ਹੇਠ ਦੋ ਰੋਜ਼ਾ ਅਨੁਸੂਚਿਤ ਜਾਤੀ ਮਜ਼ਦੂਰਾਂ ਲਈ ਸਿੱਖਿਆ ਪ੫ੋਗਰਾਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ਹਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਖੰਨਾ ਨੇ ਕੀਤਾ। ਜਗਦੀਪ ਸਿੰਘ ਵੱਲੋਂ ਕੇਂਦਰ ਤੇ ਰਾਜ ਸਰਕਾਰੀ ਦੀਆਂ ਭਲਾਈ ਸਕੀਮਾਂ, ਪ੫ਧਾਨ ਮੰਤਰੀ ਜਲ ਧਨ ਯੋਜਨਾ, ਸਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ ਆਦਿ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹਰਦਮ ਸਿੰਘ ਚੇਅਰਮੈਂਨ, ਸੁਖਵਿੰਦਰ ਕੌਰ ਪ੫ਧਾਨ, ਦਲਜੀਤ ਕੌਰ ਸਰਪੰਚ, ਬਲਵੀਰ ਸਿੰਘ ਪੰਚ, ਕਰਮ ਸਿੰਘ ਪੰਚ, ਗੁਰੀਤ ਸਿੰਘ ਪੰਚ, ਕਮਲਜੀਤ ਕੌਰ ਪੰਚ, ਹੁਸ਼ਿਆਰ ਸਿੰਘ ਪੰਚ, ਹਰਬੰਸ ਸਿੰਘ ਪੰਚ, ਕਸ਼ਮੀਰਾ ਸਿੰਘ ਚੌਂਕੀਦਾਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: lcoal news