ਐੱਨਡੀਏ/ਸੀਡੀਐੱਸ ਤੇ ਓਟੀਏ ਲਈ ਕੋਚਿੰਗ ਕਲਾਸਾਂ 28 ਤੋਂ

Updated on: Wed, 16 May 2018 10:06 PM (IST)
  

ਸਿੱਖਿਆ ਪ੍ਰਤੀਨਿਧੀ ਜਲੰਧਰ : ਐੱਨਡੀਏ-99, ਸੀਡੀਐੱਸ ਤੇ ਓਟੀਏ-ਦਾ ਲਿਖਤੀ ਇਮਤਿਹਾਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 9 ਸਤੰਬਰ 2018 ਤੇ 18 ਨਵੰਬਰ 2018 ਨੂੰ ਚੰਡੀਗੜ੍ਹ ਵਿਖੇ ਲਿਆ ਜਾ ਰਿਹਾ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਜਲੰਧਰ ਯਸ਼ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਟੈਸਟਾਂ ਲਈ ਉਮੀਦਵਾਰਾਂ ਨੂੰ ਤਿਆਰ ਕਰਨ ਲਈ ਕੋਚਿੰਗ ਕਲਾਸਾਂ ਮਿਤੀ 28 ਮਈ ਤੋਂ 30 ਜੂਨ ਤਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ (ਸ਼ਾਸਤਰੀ ਮਾਰਕੀਟ) ਜਲੰਧਰ ਵਿਖੇ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਛੁਕ ਉਮੀਦਵਾਰ ਆਪਣੀ ਰਜਿਸਟਰੇਸ਼ਨ ਕਿਸੇ ਵੀ ਕੰਮ-ਕਾਜ ਵਾਲੇ ਦਿਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ (ਸ਼ਾਸਤਰੀ ਮਾਰਕੀਟ) ਜਲੰਧਰ ਵਿਖੇ ਕਰਵਾ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇõÇÖÁÅ êÌåÆÇéèÆ Ü¦èð : Á˵éâƶ-II, ÃÆâÆÁËµÃ å¶ úàƶ-çÅ ÇñÖåÆ ÇÂîÇåÔÅé ï±éÆÁé êìÇñÕ ÃðÇòà ÕÇîôé ò¼ÇõÇÖÁÅ êÌåÆÇéèÆ Ü¦èð : Á˵éâƶ-II, ÃÆâÆÁËµÃ å¶ úàƶ-çÅ ÇñÖåÆ ÇÂîÇåÔÅé ï±éÆÁé êìÇñÕ ÃðÇòà ÕÇîôé ò¼ÇõÇÖÁÅ êÌåÆÇéèÆ Ü¦èð : Á˵éâƶ-II, ÃÆâÆÁËµÃ å¶ úàƶ-çÅ ÇñÖåÆ ÇÂîÇåÔÅé ï±éÆÁé êìÇñÕ ÃðÇòà ÕÇîôé ò¼Æ¶/ÃÆ