15 ਮਈ ਤੋਂ ਪਲਾਸਟਿਕ ਦੇ ਲਿਫਾਫੇ ਪੂਰੀ ਤਰ੍ਹਾਂ ਹੋਣਗੇ ਬੰਦ

Updated on: Mon, 16 Apr 2018 07:24 PM (IST)
  

ਪੰਜਾਬੀ ਜਾਗਰਣ ਪ੍ਰਤੀਨਿਧ, ਅੰਮਿ੫ਤਸਰ : ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਅੰਮਿ੫ਤਸਰ ਸੁਭਾਸ਼ ਚੰਦਰ ਅਤੇ ਪੰਜਾਬ ਪ੫ਦੂਸ਼ਣ ਕੰਟਰੋਲ ਬੋਰਡ ਅੰਮਿ੫ਤਸਰ ਦੇ ਐਸਈ ਹਰਬੀਰ ਸਿੰਘ ਵੱਲੋਂ ਅੰਮਿ੫ਤਸਰ ਦੇ ਪਲਾਸਟਿਕ ਲਿਫਾਫੇ ਵੇਚਣ ਵਾਲੇ ਡਿਸਟ੫ੀਬਿਊਟਰਾਂ, ਹੋਲ ਸੈਲਰਾਂ ਨਾਲ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਸ਼ਹਿਰ ਵਿੱਚ 15 ਮਈ ਤੋਂ ਪਲਾਸਟਿਕ ਦੇ ਲਿਫਾਫੇ ਪੂਰੀ ਤਰ੍ਹਾਂ ਵਰਤਣ ਦੀ ਮਨਾਹੀ ਹੋਵੇਗੀ ਤੇ ਜੋ ਵੀ ਡਿਸਟ੫ੀਬਿਊਟਰ ਅਤੇ ਹੋਰ ਸੈਲਰ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚੇਗਾ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: AE îÂÆ å¯º