12 ਪੇਟੀ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

Updated on: Fri, 12 Jan 2018 09:57 PM (IST)
  

ਐੱਸਪੀ ਜੋਸ਼ੀ, ਲੁਧਿਆਣਾ

ਐਂਟੀ ਨਾਰਕੋਟਿਕ ਸੈੱਲ ਲੁਧਿਆਣਾ ਦੀ ਟੀਮ ਨੇ ਸ਼ਰਾਬ ਤਸਕਰੀ ਦੇ ਦੋਸ਼ ਵਿਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।¢ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਇੰਸਪੈਕਟਰ ਸੁਰਿੰਦਰਪਾਲ ਸਿੰਘ ਮੁਤਾਬਿਕ ਕਾਬੂ ਕੀਤੇ ਗਏ ਕਥਿਤ ਮੁਲਜਮਾਂ ਦੀ ਸ਼ਿਨਾਖਤ ਦਲੀਪ ਕੁਮਾਰ ਉਰਫ ਅਜੇ ਵਾਸੀ ਇਯਾਲੀ ਅਤੇ ਮਨਪ੫ੀਤ ਸਿੰਘ ਉਰਫ ਮੋਟਾ ਵਾਸੀ ਬਾਰਨਹਾੜਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਆਰੋਪੀ ਪੇਸ਼ੇ ਤੋਂ ਡਰਾਈਵਰ ਹਨ ਅਤੇ ਪੈਸਾ ਜਲਦੀ ਕਮਾਉਣ ਲਈ ਮਹਾਂਨਗਰ ਦੇ ਲਾਗਲਿਆਂ ਇਲਾਕਿਆਂ ਵਿੱਚੋਂ ਸਸਤੀ ਸ਼ਰਾਬ ਲਿਆ ਕੇ ਗ੫ਾਹਕਾਂ ਨੂੰ ਪਰਚੂਨ ਵਿਚ ਵੇਚਦੇ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: AB ê¶à Æ éÜ