ਲਾਇਨਜ਼ ਕਲੱਬ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਰੈਲੀ

Updated on: Wed, 11 Jul 2018 03:44 PM (IST)
  
ñÅÇÂé÷ Õñ¾

ਲਾਇਨਜ਼ ਕਲੱਬ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਰੈਲੀ

ਫੋਟੋ 105 ਪੀ - ਜਾਗਰੂਕਤਾ ਰੈਲੀ ਦੌਰਾਨ ਕਲੱਬ ਮੈਂਬਰ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਲਾਇਨਜ਼ ਕਲੱਬ ਹੁਸ਼ਿਆਰਪੁਰ ਪਿ੫ੰਸ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਮੁਹੱਲਾ ਨਿਊ ਰਾਮ ਨਗਰ 'ਚ ਜਾਗਰੂਕਤਾ ਰੈਲੀ ਕੱਢੀ। ਇਸ ਮੌਕੇ ਕਲੱਬ ਪ੫ੈਜੀਡੈਂਟ ਲਾਇਨ ਰਣਜੀਤ ਸਿੰਘ ਰਾਣਾ ਨੇ ਵੱਧ ਰਹੀ ਆਬਾਦੀ ਨੂੰ ਚਿੰਤਾ ਦਾ ਵਿਸ਼ਾ ਦੱਸਿਆ। ਆਬਾਦੀ ਨਾਲ ਬੇਰੁਜ਼ਗਾਰੀ 'ਚ ਵਾਧਾ ਹੋ ਰਿਹਾ ਹੈ ਤੇ ਜੇਕਰ ਭਾਰੀ ਗਿਣਤੀ 'ਚ ਦਰੱਖਤਾਂ ਦੀ ਕਟਾਈ ਹੁੰਦੀ ਰਹੇਗੀ ਤਾਂ ਸਾਫ ਸੁਥਰਾ ਵਾਤਾਵਰਨ ਮਿਲਣਾ ਮੁਸ਼ਕਲ ਹੋ ਜਾਵੇਗਾ ਤੇ ਪ੫ਦੂਸ਼ਣ 'ਚ ਵਾਧਾ ਹੋਵੇਗਾ। ਇਸ ਮੌਕੇ ਕਲੱਬ ਸੈਕਟਰੀ ਲਾਇਨ ਤਰਲੋਚਨ ਸਿੰਘ ਤੇ ਕਲੱਬ ਦੇ ਪੀਆਰਓ ਲਾਈਨ ਜਤਿੰਦਰ ਕੁਮਾਰ ਨੇ ਵੀ ਪਰਵਾਸੀ ਮਜਦੂਰਾਂ ਨੂੰ ਵੱਧ ਰਹੀ ਆਬਾਦੀ ਦੇ ਨੁਕਸਾਨਾਂ ਬਾਰੇ ਦੱਸਿਆ। ਇਸ ਮੌਕੇ ਲਾਇਨਜ਼ ਕਲੱਬ ਹੁਸ਼ਿਆਰਪੁਰ ਪਿ੫ੰਸ ਦੇ ਪ੫ੈਜੀਡੈਂਟ ਲਾਇਨ ਰਣਜੀਤ ਸਿੰਘ ਰਾਣਾ, ਸੈਕਟਰੀ ਤਰਲੋਚਨ ਸਿੰਘ, ਲਾਇਨ ਜਤਿੰਦਰ ਕੁਮਾਰ, ਲਾਈਨ ਆਤਮਾ ਸਿੰਘ, ਇੰਦਰਜੀਤ ਸਿੰਘ , ਮੋਮਿਨ, ਕਾਲੀਚਰਨ ,ਸਤਨਰਾਇਣ, ਤੋਹਿਤ,ਬਜਰੰਗੀ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ñÅÇÂé÷ Õñ¾