ਨਰਸਿੰਗ ਦਿਵਸ ਮਨਾਇਆ ਗਿਆ

Updated on: Wed, 16 May 2018 11:23 PM (IST)
  

ਪੱਤਰ ਪੇ੍ਰਰਕ, ਜਲੰਧਰ : ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਐੱਸਜੀਐੱਲ ਨਰਸਿੰਗ ਕਾਲਜ ਪਿੰਡ ਸੇਮੀ ਵਿਖੇ 11 ਤੇ 12 ਮਈ ਨੂੰ ਨਰਸਿੰਗ ਦਿਵਸ ਮਨਾਇਆ ਗਿਆ। ਇਹ ਦਿਨ ਕਾਲਜ ਦੇ ਪਿ੫ੰਸੀਪਲ ਡਾ. ਲਲਿਤਾ ਕੁਮਾਰੀ ਤੇ ਦੀ ਅਗਵਾਈ ਹੇਠ ਕਾਲਜ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ। ਇਸ ਦਿਨ ਵਿਸ਼ਵ ਦੀ ਸਭ ਤੋਂ ਪਹਿਲੀ ਨਰਸ ਫਲੋਰੈਸ ਨਾਈਟਿੰਗੇਲ ਦਾ ਜਨਮ ਹੋਇਆ ਸੀ ਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰਨ ਵਿਚ ਬਤੀਤ ਕੀਤੀ ਸੀ। ਨਰਸਿੰਗ ਦਿਵਸ ਨੂੰ ਮਨਾਉਣ ਦਾ ਮੁੱਖ ਟੀਚਾ ਵਿਦਿਆਰਥਣਾਂ ਵਿਚ ਗਿਆਨ ਨੂੰ ਵਧਾਉਣਾ ਤੇ ਨਰਸ ਕਿੱਤੇ ਨੂੰ ਹੋਰ ਉਚਾਈ ਤਕ ਲਿਜਾਣਾ ਸੀ। ਨਰਸਿੰਗ ਦਿਵਸ ਕਾਲਜ ਦੇ ਵੱਖ ਵੱਖ ਵਿਭਾਗਾਂ ਵੱਲੋਂ ਮਨਾਇਆ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਪ੫ੋਗਰਾਮ ਵਿਸ਼ੇ ਦੇ ਆਧਾਰ 'ਤੇ ਆਯੋਜਿਤ ਕੀਤੇ ਗਏ ਜਿਸ ਵਿਚ ਵਿਚਾਰ ਚਰਚਾ, ਡੀਬੇਟ, ਕੁਇਜ਼ ਕੰਪੀਟੀਸ਼ਨ, ਰੋਲ ਪੇਲ ਤੋਂ ਇਲਾਵਾ ਕਲਚਰਲ ਪ੫ੋਗਰਾਮ ਵੀ ਕਰਵਾਏ ਗਏ। ਇਸ ਦੌਰਾਨ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਕਾਲਜ ਦੇ ਡਾਇਰੈਕਟਰ ਰਾਜਵਿੰਦਰਪਾਲ ਕੌਰ, ਜੁਆਇੰਟ ਡਾਇਰੈਕਟਰ ਸੁਖਵਿੰਦਰ ਕੌਰ ਤੇ ਸਵਰੂਪ ਕੌਰ ਸਨ। ਕਾਲਜ ਦੇ ਪਿ੍ਰੰਸੀਪਲ, ਅਧਿਆਪਕਾਂ ਤੇ ਵਿਦਿਆਰਥਣਾਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਮੁੱਖ ਮਹਿਮਾਨ ਤੇ ਪਿ੫ੰਸੀਪਲ ਸਾਹਿਬਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪੜ੍ਹ ਲਿਖ ਕੇ ਅੱਗੇ ਵੱਧਣ ਤੇ ਆਪਣੇ ਨਰਸਿੰਗ ਕਿੱਤੇ ਨੂੰ ਹੋਰ ਉਚਾਈ ਤਕ ਲਿਜਾਣ ਲਈ ਕਿਹਾ। ਅੰਤ ਵਿਚ ਵੱਖ ਵੱਖ ਮੁਕਾਬਲਿਆਂ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਪ੫੫ੋਗਰਾਮ ਦਾ ਅੰਤ ਰਾਸ਼ਟਰੀ ਗਾਇਨ ਨਾਲ ਕੀਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê¼åð ê¶ÌðÕ, Üñ¿èð : ìÅìÅ ÕôîÆðÅ ÇÃ§Ø Üé öòÅ àðµÃà òµñ¯º ÚñŶ ÜÅ ðÔ¶ Á˵ÃÜÆÁ˵ñ éðÇÃ§× ÕÅñÜ Çê§â öê¼åð ê¶ÌðÕ, Üñ¿èð : ìÅìÅ ÕôîÆðÅ ÇÃ§Ø Üé öòÅ àðµÃà òµñ¯º ÚñŶ ÜÅ ðÔ¶ Á˵ÃÜÆÁ˵ñ éðÇÃ§× ÕÅñÜ Çê§â öê¼åð ê¶ÌðÕ, Üñ¿èð : ìÅìÅ ÕôîÆðÅ ÇÃ§Ø Üé öòÅ àðµÃà òµñ¯º ÚñŶ ÜÅ ðÔ¶ Á˵ÃÜÆÁ˵ñ éðÇÃ§× ÕÅñÜ Çê§â öÇÃ§× Ççò