ਪੋਸ਼ਣ ਦਿਵਸ ਮਨਾਇਆ

Updated on: Mon, 16 Apr 2018 08:01 PM (IST)
  
ìÅñ Çò  ÕÅÃ

ਪੋਸ਼ਣ ਦਿਵਸ ਮਨਾਇਆ

ਸਿਟੀਪੀ101)

ਅਵਤਾਰ ਰਾਣਾ, ਮੱਲ੍ਹੀਆਂ ਕਲਾਂ

ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੀਡੀਪੀਓ ਨਕੋਦਰ ਨੀਲਮ ਰਾਣੀ ਦੀ ਅਗਵਾਈ 'ਚ ਮਾਲੜੀ ਦੀ ਇੰਚਾਰਜ ਸੁਪਰਵਾਈਜ਼ਰ ਸੰਤੋਸ਼ ਕੁਮਾਰੀ ਦੀ ਦੇਖ ਰੇਖ ਹੇਠ ਪਿੰਡ ਮਾਲੜੀ ਅਤੇ ਕੰਗ ਸਾਹਿਬ ਰਾਏ ਵਿਖੇ ਪੋਸ਼ਣ ਦਿਵਸ ਮਨਾਇਆ। ਮਾਲੜੀ ਵਿਖੇ ਸਰਪੰਚ ਪ੍ਰੇਮ ਨਾਥ ਅਤੇ ਕੰਗ ਸਾਹਿਬ ਰਾਏ ਅਵਤਾਰ ਸਿੰਘ ਰਾਏ ਨੇ ਸਵਾਗਤੀ ਭਾਸ਼ਣ ਦਿੱਤਾ। ਸਿਹਤ ਵਿਭਾਗ ਵੱਲੋਂ ਸੁਪਰਵਾਈਜ਼ਰ ਨਵਪ੍ਰੀਤ ਕੌਰ ਨੇ ਗਰਭਵਤੀ ਅੌਰਤਾਂ ਨੂੰ ਪੋਸ਼ਕ ਆਹਾਰ ਅਤੇ ਟੀਕਾਕਰਣ ਬਾਰੇ ਜਾਣਕਾਰੀ ਦਿੱਤੀ। ਮੌਕੇ 'ਤੇ ਸੰਤੋਸ਼ ਕੁਮਾਰੀ , ਗੁਰਬਖਸ਼ ਕੌਰ, ਬਲਵਿੰਦਰ ਕੌਰ, ਰੰਜਨਾ ਪੁਰੀ ਵੱਲੋਂ ਗਰਭਵਤੀ ਅੌਰਤਾਂ ਦੀ ਫ਼ਲਾਂ ਅਦਿ ਨਾਲ ਗੋਦ ਭਰਾਈ ਕੀਤੀ ਗਈ। ਇਸ ਮੌਕੇ ਆਸ਼ਾ ਵਰਕਰ ਅਮਨਦੀਪ ਕੌਰ ਅਤੇ ਰਜਿੰਦਰ ਕੌਰ ਨੇ ਵੀ ਸਹਿਯੋਗ ਦਿੱਤਾ। ਸੰਤੋਸ਼ ਕੁਮਾਰੀ ਵੱਲੋਂ ਸਮਾਗਮ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਗਿੱਲ, ਲਖਵੀਰ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ ਪੱਡਾ, ਸਰਪੰਚ ਸਤਪਾਲ ਸਿੰਘ, ਸੁਰਜੀਤ ਸਿੰਘ ਪੰਚ, ਪ੍ਰਕਾਸ਼ ਸਿੰਘ ਕੰਗ, ਅਮਿ੍ਰਤਪਾਲ ਸਿੰਘ , ਬਲਜੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ìÅñ Çò ÕÅÃ