ਲਿੰਕ ਸੜਕ ਬਣਨ 'ਤੇ ਖੁਸ਼ੀ ਦੀ ਲਹਿਰ

Updated on: Mon, 16 Apr 2018 07:12 PM (IST)
  
Çñ§ Õ ÃóÕ ì

ਲਿੰਕ ਸੜਕ ਬਣਨ 'ਤੇ ਖੁਸ਼ੀ ਦੀ ਲਹਿਰ

ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ

ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੱਲੋਂ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਲਗਭਗ ਇਕ ਦਰਜਨ ਦੇ ਕਰੀਬ ਪਿੰਡਾਂ ਨੂੰ ਆਪਸ ਵਿਚ'ਚ ਜੋੜਨ ਦੇ ਨਾਲ ਨਾਲ ਅੰਮਿ੫ਤਸਰ ਜਲੰਧਰ ਜੀਟੀ. ਰੋਡ 'ਤੇ ਲੱਗੇ ਟੋਲ ਟੈਕਸ ਤੋਂ ਵੀ ਵੱਡੀ ਰਾਹਤ ਦੇਣ ਵਾਲੀ ਸੀਐਚਸੀ ਹਸਪਤਾਲ ਮਾਨਾਂਵਾਲਾ ਜੀਟੀ. ਰੋਡ ਤੋਂ ਮੇਹਰਬਾਨਪੁਰਾ ਨੂੰ ਜਾਂਦੀ ਹਲਕੇ ਦੀ ਖਾਸ ਲਿੰਕ ਸੜਕ ਦੇ ਬਣਾ ਕੇ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣ ਤੇ ਇਲਾਕੇ ਦੇ ਕਾਂਗਰਸੀ ਆਗੂ ਤੇ ਵਰਕਰਾਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ। ਜਨਰਲ ਸਕੱਤਰ ਜੋਗਾ ਸਿੰਘ, ਪਰਮਜੀਤ ਸਿੰਘ ਮਿੰਟੂ, ਰਾਜਬੀਰ ਸਿੰਘ ਵਡਾਲੀ ਨੇ ਦੱਸਿਆ ਕਿ ਉਕਤ ਲਿੰਕ ਸੜਕ ਜੋ ਕਿ ਭਾਰਤੀ ਫੌਜ ਵੱਲੋ ਹੰਗਾਮੀ ਸੇਵਾਵਾਂ ਵਾਸਤੇ ਵਰਤੀ ਜਾਂਦੀ ਸੀ ਲੰਬੇ ਸਮੇਂ ਤੋਂ ਕੱਚੀ ਚਲੀ ਆ ਰਹੀ ਸੀ ਅਤੇ ਇਸ ਸੜਕ 'ਤੇ ਵੱਡੇ ਵੱਡੇ ਟੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çñ§ Õ ÃóÕ ì