ਬੀਸੀ ਸਮਾਜ ਏਕਤਾ ਮੰਚ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ

Updated on: Mon, 16 Apr 2018 07:06 PM (IST)
  
ìÆÃÆ. ÃîÅÜ

ਬੀਸੀ ਸਮਾਜ ਏਕਤਾ ਮੰਚ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ

ਜਸਵਿੰਦਰ ਸਿੰਘ ਬਹੋੜੂ, ਅੰਮਿ੫ਤਸਰ

ਬੀਸੀ ਸਮਾਜ ਏਕਤਾ ਮੰਚ ਪੰਜਾਬ ਵਲੋਂ ਪ੫ਧਾਨ ਕੁਲਵੰਤ ਸਿੰਘ ਮੱਲੀ ਦੀ ਅਗਵਾਈ ਹੇਠ ਅੰਮਿ੫ਤਸਰ ਵਿਖੇ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਪਛੱੜਾ ਸਮਾਜ ਮੰਚ ਸੰਗਠਨ ਪੰਜਾਬ ਦੇ ਵਾਈਸ ਚੇਅਰਮੈਨ ਨਰਿੰਦਰ ਸਿੰਘ ਸੱਗੂ, ਸਵਰਨ ਸਿੰਘ, ਚੇਅਰਮੈਨ ਸੰਤੋਖ ਸਿੰਘ, ਸਤਪਾਲ ਸੋਖੀ, ਜੋਗਿੰਦਰ ਸਿੰਘ ਕੰਬੋਜ਼, ਰੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ, ਸੁਖਰਾਜ ਸਿੰਘ ਵੀ ਹਾਜ਼ਰ ਹੋਏ। ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਬੀਸੀ. ਸਮਾਜ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਆਪਣੇ ਆਪਣੇ ਵਿਚਾਰ ਪ੫ਗਟ ਕੀਤੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ìÆÃÆ. ÃîÅÜ