ਨੌਜਵਾਨ ਨੇ ਲਿਆ ਫਾਹਾ

Updated on: Tue, 13 Mar 2018 09:12 PM (IST)
  
é½Üò Åé é¶

ਨੌਜਵਾਨ ਨੇ ਲਿਆ ਫਾਹਾ

13ਕੇਐਚਏ-29ਪੀ

ਕੈਪਸ਼ਨ:

ਲੱਕੀ ਘੁਮੈਤ, ਸਾਹਨੇਵਾਲ

ਇਕ ਵਿਦਿਆਰਥੀਆਂ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਥਾਣਾ ਸਾਹਨੇਵਾਲ ਦੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ ਦੋ ਸਾਹਨੇਵਾਲ ਦੇ ਐੱਮਬੀਬੀਐੱਸ ਕਰ ਰਹੇ ਵਿਦਿਆਰਥੀ ਰੁਪਿੰਦਰ ਸਿੰਘ (22) ਪੁੱਤਰ ਭੁਪਿੰਦਰ ਸਿੰਘ ਨੇ ਬੀਤੀ ਸ਼ਾਮ ਜਦ ਉਹ ਘਰ 'ਚ ਇਕੱਲਾ ਸੀ ਤਾਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ 'ਤੇ ਪੁਲਿਸ ਨੇ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਉਪੰਰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: é½Üò Åé é¶