ਮੌਜੂਦਾ ਕਮੇਟੀ ਦਾ ਜਨਰਲ ਇਜਲਾਸ ਬੁਲਾਉ ਦੀ ਕੀਤੀ ਮੰਗ

Updated on: Tue, 13 Mar 2018 09:06 PM (IST)
  
î½ÜÈç Õî¶à

ਮੌਜੂਦਾ ਕਮੇਟੀ ਦਾ ਜਨਰਲ ਇਜਲਾਸ ਬੁਲਾਉ ਦੀ ਕੀਤੀ ਮੰਗ

ਪੱਤਰ ਪ੫ੇਰਕ, ਲੁਧਿਆਣਾ, ਲੁਧਿਆਣਾ

ਗੁਰਦੁਆਰਾ ਸ਼੫ੀ ਸੁਖਮਨੀ ਸਾਹਿਬ ਅਰਬਨ ਅਸਟੇਟ ਦੁੱਗਰੀ ਜਿਸ ਦੀ ਪ੫ਬੰਧਕ ਕਮੇਟੀ ਦੀ ਚੋਣ ਜੱਥੇਦਾਰ ਸ਼੫ੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਕਰਵਾਈ ਗਈ ਸੀ, ਹੁਣ ਫਿਰ ਦੁਬਾਰਾ ਵਿਵਾਦ ਪੈਦਾ ਹੋ ਗਿਆ ਹੈ। ਗੁਰਦੁਆਰਾ ਕਮੇਟੀ ਦੇ 3 ਸਾਬਕਾ ਪ੫ਧਾਨਾਂ ਜਗਦੇਵ ਸਿੰਘ, ਗੋਬਿੰਦਰ ਸਿੰਘ ਚੌਹਾਨ ਅਤੇ ਸਰਬਜੀਤ ਸਿੰਘ ਦੁੱਗਰੀ ਕਮੇਟੀ ਮੌਜੂਦਾ ਪ੫ਬੰਧਕ ਕਮੇਟੀ ਦੇ ਮੀਤ ਦਲੀਪ ਸਿੰਘ ਖੁਰਾਣਾ, ਮੀਤ ਪ੫ਧਾਨ ਸੁਖਰਾਜ ਸਿੰਘ ਗਿੱਲ, ਬਲਦੇਲ ਸਿੰਘ ਸਵੱਦੀ, ਵਰਕਿੰਗ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਸੈਣੀ, ਗੁਨਜੀਤ ਸਿੰਘ ਵਿੰਨਕਾ, ਗੁਰਮਿੰਦਰ ਸਿੰਘ ਸਨੀ ਅਤੇ ਗੁਰਜੀਤ ਸਿੰਘ ਕਾਕਾ ਸਿੱਧੂ ਸਮੇਤ ਕਈ ਮੈਂਬਰਾਂ ਨੇ ਕਿਹਾ ਕਿ ਮੌਜੂਦ ਪ੫ਬੰਧਕ ਕਮੇਟੀ ਦੇ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਵਾਰ-ਵਾਰ ਮੰਗ ਕਰਨ ਅਤੇ ਲਿਖਤੀ ਨੋਟਿਸ ਦੇਣ ਦੇ ਬਾਵਜੂਦ ਮੌਜੂਦ ਪ੫ਧਾਨ ਜਨਰਲ ਇਜਲਾਸ ਨਹੀਂ ਬੁਲਾ ਰਿਹਾ। ਉਨ੍ਹਾਂ ਕਿਹਾ ਕਿ ਜੇ ਮੌਜੂਦ ਪ੫ਧਾਨ ਨੇ ਇਜਲਾਸ ਨਾ ਬੁਲਾਇਆ ਤਾਂ ਸਵਿਧਾਨ ਅਨੁਸਾਰ ਮਿਲ ਅਧਿਕਾਰਾਂ ਤਹਿਤ ਸੰਗਤਾਂ ਵੱਲੋਂ ਜਨਰਲ ਇਜਲਾਸ ਬਲਾਇਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î½ÜÈç Õî¶à