ਮਹਾਸ਼ਿਵਰਾਤਰੀ ਉਤਸਵ 'ਤੇ ਲੰਗਰ ਲਗਾਇਆ

Updated on: Tue, 13 Feb 2018 08:45 PM (IST)
  

13ਕੇਐਚਏ-19ਪੀ

ਕੈਪਸ਼ਨ :

ਗੋਬਿੰਦ ਸ਼ਰਮਾ, ਸ੫ੀ ਮਾਛੀਵਾੜਾ ਸਾਹਿਬ

ਮੇਨ ਬਜ਼ਾਰ ਦੇ ਦੁਕਾਨਦਾਰਾਂ ਨੇ ਮਹਾ ਸ਼ਿਵਰਾਤਰੀ ਦੇ ਪਵਿੱਤਰ ਮੌਕ ਤੇ ਸੋਭਾ ਯਾਤਰਾ ਦੌਰਾਨ ਪੂਰੀਆਂ ਤੇ ਬਰੈਡ ਛੋਲਿਆਂ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸੁਰੂਆਤ ਵਾਰਡ ਨੰਬਰ ਦੋ ਦੇ ਕੌਸ਼ਲਰ ਐਡਵੋਕੇਟ ਕਪਿਲ ਆਨੰਦ ਨੇ ਕੀਤੀ, ਇਸ ਮੌਕੇ ਸੇਵਾ ਕਰਨ ਵਾਲਿਆ ਵਿਚ ਬਲਵਿੰਦਰ ਰਾਏ ਚੋਧਰੀ, ਸੁਰੇਸ ਥੋਰ, ਨਰੇਸ ਬਾਸ਼ਲ, ਗੁਰਪ੫ੀਤ ਗੋਗੀਆ, ਮਾਨਿਸ ਥੋਰ, ਮੇਹਰ ਸਿੰਘ ਗੋਗੀਆ, ਗੋਰਵ ਪਾਹਵਾ, ਸੰਨੀ ਨਹਿਰਾ, ਪਿ੫ੰਸ,ਲਵਲੀ ਸਰੀਨ, ਰਣਧੀਰ ਸਿੰਘ, ਰਾਮੇਸ਼ ਕੁਮਾਰ, ਰਾਜੀਵ ਨਾਗਪਾਲ, ਭਾਟੀਆ, ਕਪੂਰ ਸਿੰਘ, ਸੁਰਿੰਦਰ ਕੁਮਾਰ ਲੋਟੇ, ਜੋਗਿੰਦਰ ਸਿੰਘ ਤਨੇਜਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: îÔÅÇÃòðÅåð