ਦਾਨੀ ਸੱਜਣ ਵੱਲੋਂ ਮਿਡ ਡੇ ਮੀਲ ਲਈ ਦੇਗ਼ੇ ਦਾਨ

Updated on: Tue, 05 Dec 2017 06:29 PM (IST)
  

ਪੱਤਰ ਪ੫ੇਰਕ, ਖੰਨਾ : ਸਰਕਾਰੀ ਪ੫ਾਇਮਰੀ ਸਕੂਲ ਚੀਮਾਂ ਵਿਖੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਖਾਣਾ ਤਿਆਰ ਕਰਨ ਲਈ ਮੁਖਤਿਆਰ ਸਿੰਘ ਚੀਮਾਂ ਵੱਲੋਂ ਦੋ ਵੱਡੇ ਦੇਗੇ ਦਾਨ ਕੀਤੇ ਗਏ। ਸਕੂਲ 'ਚ ਕਰਵਾਏ ਸਾਦੇ ਪ੫ੰਤੂ ਪ੫ਭਾਵਸ਼ਾਲੀ ਸਮਾਗਮ 'ਚ ਹੈਡ ਟੀਚਰ ਪ੫ਹਿਲਾਦ ਸਿੰਘ ਨੇ ਦਾਨੀ ਸੱਜਣ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹਾਂ ਭੇਂਟ ਕੀਤਾ। ਇਸ ਮੌਕੇ ਪ੫ਧਾਨ ਪ੫ਕਾਸ਼ ਸਿੰਘ ਚੀਮਾਂ, ਗੁਲਜ਼ਾਰ ਸਿੰਘ ਫ਼ੌਜ਼ੀ, ਅਧਿਆਪਕਾ ਬਲਵੀਰ ਕੌਰ ਈਸੜੂ, ਅਧਿਆਪਕਾ ਮਨਜੀਤ ਕੌਰ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: çÅéÆ Ã¾Üä