ਲੜਕੀਆਂ ਨੂੰ ਲੋਕ ਵੱਧ ਤੋਂ ਵੱਧ ਸਿੱਖਿਅਤ ਕਰਨ : ਕੋਹਲੀ

Updated on: Tue, 14 Nov 2017 11:36 PM (IST)
  

ਅਮਰੀਕ ਸਿੰਘ, ਅੰਮਿ੫ਤਸਰ : ਸਵੈਟ ਸਟਾਰਮ ਡਾਂਸ ਅਕੈਡਮੀ ਵੱਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਨੂੰ ਸਰੀਰਕ ਤੌਰ 'ਤੇ ਫਿਟ ਰਹਿਣ 'ਚ ਅਵੱਲ ਬਣਾਉਣ 'ਚ ਮਾਹਰ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਅਕੈਡਮੀ ਦੇ ਪ੫ਬੰਧਕਾਂ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਹੋਣ ਉਪਰੰਤ ਪ੫ਸਿੱਧ ਸਮਾਜ ਸੇਵਕ ਰਣਦੀਪ ਸਿੰਘ ਕੋਹਲੀ ਨੇ ਕਿਹਾ ਕਿ ਲੜਕੀਆਂ ਨੂੰ ਲੋਕ ਵੱਧ ਤੋਂ ਵੱਧ ਸਿੱਖਿਅਤ ਕਰਨ। ਇਸ ਮੌਕੇ ਅਕੈਡਮੀ ਤੋਂ ਸਰਬਜੀਤ ਕੌਰ, ਨਿਖਿਲ ਮਹਿਤਾ ਤੇ ਗੌਰਵ ਮਹਿਤਾ ਨੂੰ ਰਣਦੀਪ ਸਿੰਘ ਕੋਹਲੀ ਨੇ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਭਰੋਸਾ ਪ੫ਗਟਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ñóÕÆÁ» ù ñ