ਬਲਾਕ ਖੇਡ ਕਮੇਟੀ ਦੀ ਅਗਵਾਈ ਹੇਠ ਬਲਾਕ ਪੱਧਰੀ ਕਰਵਾਈਆਂ

Updated on: Thu, 14 Sep 2017 03:42 PM (IST)
  

ਜਗਦੀਸ਼ ਰਾਜ, ਵਲਟੋਹਾ : ਪੰਜਾਬ ਸਿੱਖਿਆ ਵਿਬਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਲਾਕ ਸਿੱਖਿਆ ਅਫਸਰ ਵਲਟੋਹਾ ਅਤੇ ਬਲਾਕ ਖੇਡ ਕਮੇਟੀ ਦੀ ਅਗਵਾਈ ਬਲਾਕ ਪੱਧਰੀ ਕਰਵਾਈਆਂ ਗਈਆਂ। ਵੀਰਵਾਰ ਹੋਈਆਂ ਖੇਡਾਂ ਵਿਚ ਕਬੱਡੀ ਲੜਕੇ ਲਾਖਣਾ ਸੈਂਟਰ, ਕਬੱਡੀ ਲੜਕੀਆਂ ਅਮਰਕੋਟ ਸੈਂਟਰ, ਖੋ-ਖੋ ਲੜਕੀਆਂ ਤੂਤ ਜੇਤੂ ਰਹੇ। ਦੌੜਾਂ 'ਚ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਬਲਾਕ ਸਿੱਖਿਆ ਅਫਸਰ ਹਰਪਿੰਦਰ ਪਾਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਅਧਿਆਪਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਨਿਸ਼ਾਨ ਸਿੰਘ, ਸਰਬਜੀਤ ਸਿੰਘ, ਵਰਿੰਦਰਜੀਤ ਬੇਦੀ, ਸੁਰਿੰਦਰ ਸਿੰਘ, ਹਰਦੇਵ ਸਿੰਘ, ਜਗਮੋਹਨ ਸਿੰਘ, ਕਾਰਜ ਮਸੀਹ, ਸੁਖਵਿੰਦਰ ਸ਼ਰਮਾ, ਯੁਵਰਾਜ ਸਿੰਘ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé