ਤਿ੫ਪਤ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Updated on: Wed, 13 Sep 2017 07:58 PM (IST)
  
åðé åÅðé

ਤਿ੫ਪਤ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਗੁਰਬਰਿੰਦਰ ਸਿੰਘ, ਫਤਿਆਬਾਦ : ਯੂਥ ਅਕਾਲੀ ਆਗੂ ਮਨਜਿੰਦਰ ਸਿੰਘ ਮਿੰਟੂ ਛਾਪੜੀ ਸਾਹਿਬ ਦੇ ਚਾਚਾ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਲਾਡੀ ਖਡੂਰ ਸਾਹਿਬ ਦੇ ਸਹੁਰਾ ਤੇ ਚੇਤਨਦੀਪ ਸਿੰਘ ਦੇ ਪਿਤਾ ਮਾਸਟਰ ਤਿ੫ਪਤ ਸਿੰਘ ਛਾਪੜੀ ਸਾਹਿਬ ਦਾ ਅਚਾਨਕ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਅੰਤਿਮ ਸਸਕਾਰ ਛਾਪੜੀ ਸਾਹਿਬ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।¢ਇਸ ਮੌਕੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਸਤੀਆਂ ਵੱਲੋਂ ਚੇਤਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਮਾਸਟਰ ਸੁਰਜੀਤ ਸਿੰਘ ਅਤੇ ਪਿ੍ਰਥੀਪਾਲ ਸਿੰਘ ਆਦਿ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ 'ਤੇ ਰਵਿੰਦਰ ਸਿੰਘ ਸਾਬਕਾ ਵਿਧਾਇਕ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਬਾਬਾ ਸਰਦਾਰਾ ਸਿੰਘ ਕਾਰ ਸੇਵਾ ਵਾਲੇ, ਜਸਬੀਰ ਸਿੰਘ ਮਹਿਤੀਆਂ, ਜਥੇਦਾਰ ਗੱਜਣ ਸਿੰਘ, ਕੁਲਬੀਰ ਸਿੰਘ ਬਾਜਵਾ, ਜਸਬੀਰ ਸਿੰਘ ਮਹਿਤੀਆ, ਰਣਜੀਤ ਸਿੰਘ ਪੱਪੂ, ਸਰਬਜੀਤ ਸਿੰਘ, ਸਰਪੰਚ ਹਰਪਾਲ ਸਿੰਘ, ਨਛੱਤਰ ਸਿੰਘ, ਮਲਕੀਅਤ ਸਿੰਘ, ਗੁਰਿੰਦਰ ਸਿੰਘ ਲਾਲੀ, ਮਾਸਟਰ ਤਾਰਾ ਸਿੰਘ, ਰਵੀ ਬਾਜਵਾ, ਸਾਧੂ ਸਿੰਘ, ਗਿਆਨ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਖਾਨ, ਪਿ੍ਰੰਸੀਪਲ ਨਿਰਮਲ ਸਿੰਘ, ਕੁਲਬੀਰ ਸਿੰਘ ਫਤਿਆਬਾਦ, ਪਰਮਿੰਦਰ ਸਿੰਘ ਐਸਐਚਓ, ਹਰਮੀਕ ਸਿੰਘ ਐਸਐਚਓ, ਨਿਰਮਲ ਸਿੰਘ ਨਿੰਮਾ, ਸੁਬੇਗ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ ਸੇਠ ਤੇ ਹੋਰਨਾਂ ਨੇ ਮਾਸਟਰ ਤਿ੫ਪਤ ਸਿੰਘ ਨੰੂ ਸੇਜਲ ਅੱਖਾਂ ਨਾਲ ਵਿਦਾਈ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðé åÅðé