ਡਾ. ਅਮਰ ਸਿੰਘ ਨੂੰ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਕੀਤਾ ਧੰਨਵਾਦ

Updated on: Tue, 12 Sep 2017 07:50 PM (IST)
  
âÅ. Áîð ÇÃ

ਡਾ. ਅਮਰ ਸਿੰਘ ਨੂੰ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਕੀਤਾ ਧੰਨਵਾਦ

-308 ਰਾਏਕੋਟ ਵਿਖੇ ਨਿਰਮਲ ਸਿੰਘ ਤਲਵੰਡੀ, ਸੁਖਪਾਲ ਸਿੰਘ ਗੋਂਦਵਾਲ ਅਤੇ ਕਾਂਗਰਸੀ ਵਰਕਰ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਸਮੇਂ।

ਰਘਵੀਰ ਸਿੰਘ ਜੱਗਾ, ਰਾਏਕੋਟ

ਸੂਬੇ 'ਚ ਕਾਂਗਰਸ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਾਂਗਰਸ ਕਮੇਟੀ ਵੱਲੋਂ ਪਾਰਟੀ ਲਈ ਦਿਨ ਰਾਤ ਇਕ ਕਰਨ ਵਾਲੇ ਆਗੂਆਂ ਨੂੰ ਅਹੁਦੇ ਦਿੱਤੇ ਗਏ ਹਨ, ਜਿਸ ਤਹਿਤ ਪਾਰਟੀ ਪ੫ਧਾਨ ਸ਼ੁਨੀਲ ਜਾਖੜ ਵੱਲੋਂ ਡਾ. ਅਮਰ ਸਿੰਘ ਦੀਆਂ ਪਾਰਟੀ ਪ੫ਤੀ ਗਤੀਵਿਧੀਆਂ ਨੂੰ ਦੇਖ ਦੇ ਹੋਏ ਕਾਂਗਰਸ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਵਿਧਾਨ ਸਭਾ ਹਲਕਾ ਰਾਏਕੋਟ ਦੇ ਕਾਂਗਰਸੀ ਵਰਕਰਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਪੀਪੀਸੀਸੀ ਮੈਂਬਰ ਨਿਰਮਲ ਸਿੰਘ ਤਲਵੰਡੀ, ਪ੫ਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਪਾਰਟੀ ਪ੫ਧਾਨ ਸ਼ੁਨੀਲ ਜਾਖੜ ਤੇ ਸੂਬਾ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਿਹਨਤੀ ਵਰਕਰਾਂ ਨੂੰ ਪਾਰਟੀ 'ਚ ਅਹੁਦੇਦਾਰੀਆਂ ਨਾਲ ਵਰਕਰਾਂ 'ਚ ਹੌਸਲੇ ਵਧਣਗੇ, ਉੱਥੇ ਕਾਂਗਰਸ ਪਾਰਟੀ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਦਫਤਰ ਇੰਚਾਰਜ ਬਲਜੀਤ ਸਿੰਘ ਹਲਵਾਰਾ, ਪ੫ਧਾਨ ਜੁਗਰਾਜ ਸਿੰਘ ਰਾਜਾ, ਪ੫ਧਾਨ ਗੁਰਮੀਤ ਸਿੰਘ, ਓਐਸਡੀ ਜਗਪ੫ੀਤ ਸਿੰਘ ਬੁੱਟਰ, ਸੰਦੀਪ ਸਿੱਧੂ, ਗੁਰਬਖ਼ਸ ਸਿੰਘ ਤੁਗਲ, ਐੱਸਸੀ ਵਿੰਗ ਚੇਅਰਮੈਨ ਸੋਹਣ ਸਿੰਘ ਬੁਰਜ, ਵਿਨੋਦ ਜੈਨ, ਪ੫ਦੀਪ ਸਿੰਘ, ਮਦਨਜੀਤ ਸਿੰਘ ਪੱਖੋਵਾਲ, ਮਾ. ਗੁਰਦੇਵ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ, ਛੋਟਾ ਸਿੰਘ ਤੁੰਗਾਹੇੜੀ, ਨਰਿੰਜਣ ਸਿੰਘ ਕਾਲਾ, ਜਸਵੀਰ ਸਿੰਘ, ਦਰਬਾਰਾ ਸਿੰਘ, ਮੁਨਸਾ ਸਿੰਘ, ਤੇਜਿੰਦਰ ਸਿੰਘ, ਸਤਪਾਲ ਸਿੰਘ ਰਾਏਕੋਟ, ਪਾਲ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: âÅ. Áîð ÇÃ