ਮੇਲਾ ਠਾਣੇਵਾਲ 'ਚ ਉਮਰਾਨੰਗਲ ਸਮੇਤ ਪਹੁੰਚਣਗੇ ਉੱਚ ਅਧਿਕਾਰੀ

Updated on: Sun, 13 Aug 2017 05:12 PM (IST)
  

ਪੰਜਾਬੀ ਜਾਗਰਣ ਟੀਮ, ਰਈਆ/ਬੁਤਾਲਾ : ਮੇਲਾ ਠਾਣੇਵਾਲ ਦੇ ਪ੫ਬੰਧਕ ਬਖਸ਼ੀ ਠਾਣੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿਚ 16 ਅਗਸਤ ਬੁੱਧਵਾਰ ਨੂੰ ਸਕੂਲ ਦੀ ਗਰਾਊਂਡ ਵਿਚ ਕਰਵਾਏ ਜਾ ਰਹੇ ਸਭਿਆਚਾਰਕ ਮੇਲੇ ਵਿਚ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਪੁੱਜਣਗੀਆਂ। ਮੇਲੇ 'ਚ ਆਈਜੀ ਪੰਜਾਬ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ, ਐੱਸਡੀਐੱਮ ਤੇਜਦੀਪ ਸਿੰਘ ਸੈਣੀ, ਡੀਐੱਸਪੀ ਲਖਵਿੰਦਰ ਸਿੰਘ ਮੱਲ੍ਹ, ਨਾਇਬ ਤਹਿਸੀਲਦਾਰ ਗੁਰਬਰਿੰਦਰ ਸਿੰਘ ਜੰਮੂ, ਐੱਸਪੀ ਸੌਂਧੀ, ਗੁਰਮੀਤ ਸਿੰਘ ਐੱਸਐੱਚਓ ਬਿਆਸ, ਪਰਮਜੀਤ ਸਿੰਘ ਐੱਸਐੱਚਓ ਮਹਿਤਾ, ਅਮਨਦੀਪ ਸਿੰਘ ਸਬ ਇੰਸਪੈਕਟਰ, ਸਤਿਵਿੰਦਬੀਰ ਸਿੰਘ ਏਡੀਓ, ਪਿ੫ੰਸੀਪਲ ਦਿਲਬਾਗ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਾਮਵਰ ਸ਼ਖਸ਼ੀਅਤਾਂ ਮੇਲਾ ਠਾਣੇਵਾਲ ਪਹੁੰਚ ਰਹੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¶ñÅ áÅä¶ò