ਹਰ ਵਰਗ ਦੀਆਂ ਮੁਸ਼ਕਲਾਂ ਹੱਲ ਕਰੇਗੀ ਕਾਂਗਰਸ : ਰਾਣਾ ਕੇਪੀ ਸਿੰਘ

Updated on: Wed, 11 Jan 2017 07:52 PM (IST)
  
Õ»×ðà ÃðÕÅ

ਹਰ ਵਰਗ ਦੀਆਂ ਮੁਸ਼ਕਲਾਂ ਹੱਲ ਕਰੇਗੀ ਕਾਂਗਰਸ : ਰਾਣਾ ਕੇਪੀ ਸਿੰਘ

ਗੁਰਦੀਪ ਭੱਲੜੀ, ਨੰਗਲ

ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਭਿ੫ਸ਼ਟਾਚਾਰ ਮੁਕਤ ਸਰਕਾਰ ਪ੫ਦਾਨ ਕੀਤੀ ਜਾਵੇਗੀ।¢ਇਹ ਪ੫ਗਟਾਵਾ ਨੰਗਲ ਦੇ ਅੱਡਾ ਮਾਰਕੀਟ ਵਿਖੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਸੂਬਾ ਉਪ ਪ੫ਧਾਨ ਅਤੇ ਸ੫ੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਕੰਵਰਪਾਲ ਸਿੰਘ ਨੇ ਕੀਤਾ।¢ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਰੇਹੜੀ-ਫੜ੍ਹੀ ਤੇ ਦੁਕਾਨਾਂ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਦੁਕਾਨਦਾਰਾਂ ਨੂੰ ਪੱਕੀਆ ਦਕਾਨਾਂ ਬਣਾ ਕੇ ਦਿੱਤੀਆਂ ਜਾਣਗੀਆਂ¢ਅਤੇ ਪਾਰਕਿੰਗ ਲਈ ਜਗ੍ਹਾ ਬਣਾ ਕੇ ਦਿੱਤੀ ਜਾਵੇਗੀ।¢ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਾਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਬਣਨੀ ਜ਼ਰੂਰੀ ਹੈ।

ਇਸ ਮੌਕੇ ਜੀਤ ਰਾਮ ਸ਼ਰਮਾ, ਬਲਾਕ ਕਾਂਗਰਸ ਪ੫ਧਾਨ ਸੰਜੈ ਸਾਹਨੀ, ਦੀਪਕ ਸਚਦੇਵਾ, ਵਿੱਕੀ, ਟੋਨੀ ਸਹਿਗਲ, ਰਾਮ ਕੁਮਾਰ, ਨਰਿੰਦਰ ਸ਼ਰਮਾ, ਿਛੰਦਾ, ਯੁਗੇਸ਼ ਸਚਦੇਵਾ, ਸੰਜੈ, ਰਾਮਪਾਲ ਤੋਂੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õ»×ðà ÃðÕÅ