ਯੁਕੀ ਭਾਂਬਰੀ ਫਾਈਨਲ 'ਚ

Updated on: Fri, 17 Feb 2017 10:02 PM (IST)
  

ਚੰਡੀਗੜ੍ਹ (ਜੇਐੱਨਐੱਨ) : ਯੂਕੀ ਭਾਂਬਰੀ ਤੇ ਐੱਨ ਸ਼੍ਰੀਰਾਮ ਬਾਲਾਜੀ ਨੇ ਸ਼ੁੱਕਰਵਾਰ ਨੂੰ ਇੱਥੇ ਆਈਟੀਐੱਫ ਮੈਨਜ਼ ਫਿਊਚਰ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਸਿੰਗਲਜ਼ ਦੇ ਵਰਗ 'ਚ ਯੂਕੀ ਨੇ ਸਿਧਾਰਥ ਨੂੰ ਤੇ ਸ਼੍ਰੀਰਾਮ ਨੇ ਹੈਡਿਨ ਬਾਵਾ ਨੂੰ ਮਾਤ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: yuki bhambri