ਵੇਗਾ ਦੇ ਦੋ ਗੋਲਾਂ ਨਾਲ ਜਿੱਤਿਆ ਪੈਰਾਗੁਏ

Updated on: Tue, 10 Oct 2017 12:20 AM (IST)
  

ਨਵੀਂ ਮੁੰਬਈ (ਪੀਟੀਆਈ) : ਏਨੀਬਲ ਵੇਗਾ ਦੇ ਦੋ ਗੋਲਾਂ ਦੀ ਬਦੌਲਤ ਪੈਗਾਗੁਏ ਨੇ ਗਰੁੱਪ 'ਬੀ' ਦੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 4-2 ਨਾਲ ਮਾਤ ਦਿੱਤੀ। ਪੈਰਾਗੁਏ ਦੇ ਕਪਤਾਨ ਏਲੇਕਸਿਸ ਡੁਅਰਟੇ ਦੇ 20ਵੇਂ ਤੇ 34ਵੇਂ ਮਿੰਟ 'ਚ ਦੋ ਆਤਮਘਾਤੀ ਗੋਲਾਂ ਦੇ ਬਾਵਜੂਦ ਵੇਗਾ ਨੇ 75ਵੇਂ ਤੇ 78ਵੇਂ ਮਿੰਟ 'ਚ ਦੋ ਗੋਲ ਕਰ ਕੇ ਆਪਣੀ ਟੀਮ ਲਈ ਪੂਰੇ ਤਿੰਨ ਅੰਕ ਯਕੀਨੀ ਬਣਾਏ। ਵੇਗਾ ਤੋਂ ਇਲਾਵਾ ਏਲਨ ਰੋਡਰੀਗੇਜ ਤੇ ਬਲਾਸ ਅਰਮੋਆ ਨੇ ਵੀ ਗੋਲ ਕੀਤੇ। ਜਿੱਤ ਨਾਲ ਪੈਰਾਗੁਏ ਨੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: world cup