ਵਿਰਾਟ ਕੋਹਲੀ

Updated on: Fri, 12 Jan 2018 11:21 PM (IST)
  

ਰਹਾਣੇ ਬਿਹਤਰੀਨ ਖਿਡਾਰੀ ਹਨ। ਪਹਿਲਾਂ ਕੋਈ ਨਹੀਂ ਸੋਚ ਰਿਹਾ ਸੀ ਕਿ ਉਹ ਆਖ਼ਰੀ ਇਲੈਵਨ 'ਚ ਹੋਣਗੇ ਪਰ ਹੁਣ ਅਚਾਨਕ ਲੋਕ ਵੱਖ ਤਰ੍ਹਾਂ ਸੋਚਣ ਲੱਗ ਪਏ ਹਨ। ਮੈਂ ਪਹਿਲਾਂ ਦੱਸ ਚੁੱਕਾ ਸੀ ਕਿ ਰੋਹਿਤ ਕਿਉਂ ਆਖ਼ਰੀ ਇਲੈਵਨ ਵਿਚ ਹਨ। ਦੂਜੇ ਮੈਚ ਲਈ ਟੀਮ ਕੋਲ ਹੁਣ ਵੀ ਸਾਰੇ ਬਦਲ ਖੁੱਲ੍ਹੇ ਹਨ। ਇਹ ਵਧੀਆ ਪਿੱਚ ਨਜ਼ਰ ਆ ਰਹੀ ਹੈ। ਹੋ ਸਕਦਾ ਹੈ ਕਿ ਅਸੀਂ ਕੁਝ ਵੱਖ ਕਰੀਏ ਪਰ ਘਬਰਾਉਣ ਦੀ ਲੋੜ ਨਹੀਂ ਹੈ। ਗੇਂਦਬਾਜ਼ਾਂ ਨੂੰ ਲੈ ਕੇ ਮੈਂ ਬਿਲਕੁਲ ਪਰੇਸ਼ਾਨ ਨਹੀਂ ਹਾਂ।

-ਵਿਰਾਟ ਕੋਹਲੀ, ਭਾਰਤੀ ਕਪਤਾਨ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: virat Kohli