ਪੁਨੇਰੀ ਪਲਟਨ ਨੇ ਹਰਿਆਣਾ ਨੂੰ ਹਰਾਇਆ

Updated on: Thu, 14 Sep 2017 12:10 AM (IST)
  

ਸੋਨੀਪਤ (ਜੇਐੱਨਐੱਨ) : ਪ੍ਰੋ ਕੱਬਡੀ ਲੀਗ ਦੇ ਪੰਜਵੇ ਐਡੀਸ਼ਨ ਦੇ ਖੇਡੇ ਗਏ ਮੁਕਾਬਲੇ 'ਚ ਹਰਿਆਣਾ ਸਟੀਲਰਜ਼ ਨੂੰ ਪੁਨੇਰੀ ਪਲਟਨ ਹੱਥੋਂ 22-38 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਮੈਚ ਤਮਿਲ ਥਲਾਈਵਾਸ ਨੇ ਯੂਪੀ ਯੋਧਾ ਨੂੰ 34-33 ਨਾਲ ਹਰਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tamil Thalaivas beat UP Yoddha 34-33