ਤਾਹਿਰ ਦੇ ਪੰਜੇ 'ਚ ਫਸੇ ਕੀਵੀ

Updated on: Sat, 18 Feb 2017 12:12 AM (IST)
  

ਆਕਲੈਂਡ (ਏਐੱਫਪੀ) : ਤਜਰਬੇਕਾਰ ਸਪਿੰਨਰ ਇਮਰਾਨ ਤਾਹਿਰ (5/24) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਇੱਕੋ-ਇਕ ਟੀ-20 ਮੈਚ 'ਚ 78 ਦੌੜਾਂ ਨਾਲ ਮਾਤ ਦਿੱਤੀ। ਦੱਖਣੀ ਅਫਰੀਕਾ ਦੀਆਂ 185 ਦੌੜਾਂ ਦੇ ਜਵਾਬ 'ਚ ਕੀਵੀ ਟੀਮ 14.5 ਓਵਰਾਂ 'ਚ 107 ਦੌੜਾਂ 'ਤੇ ਸਿਮਟ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tahir spins South Africa to New Zealand T20 win