ਤਿਆਰੀਆਂ 'ਚ ਮਦਦ ਕਰੇਗੀ ਤਿਕੋਣੀ ਲੜੀ : ਕੋਂਸਟੇਂਟਾਈਨ

Updated on: Sat, 12 Aug 2017 09:51 PM (IST)
  

ਨਵੀਂ ਦਿੱਲੀ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਦੇ ਰਾਸ਼ਟਰੀ ਕੋਚ ਸਟੀਫਨ ਕੋਂਸਟੇਂਟਾਈਨ ਨੇ ਕਿਹਾ ਹੈ ਕਿ ਮਾਰੀਸ਼ਸ ਤੇ ਸੇਂਟ ਕਿਟਸ ਖ਼ਿਲਾਫ਼ ਹੋਣ ਵਾਲੀ ਤਿਕੋਣੀ ਲੜੀ ਪੰਜ ਸਤੰਬਰ ਨੂੰ ਮਕਾਊ ਖ਼ਿਲਾਫ਼ ਹੋਣ ਵਾਲੇ ਏਐੱਫਸੀ ਏਸ਼ੀਅਨ ਕੱਪ ਕੁਆਲੀਫਾਇੰਗ ਮੁਕਾਬਲੇ 'ਚ ਮਦਦ ਕਰੇਗੀ। ਭਾਰਤ 19 ਤੋਂ 24 ਅਗਸਤ ਤਕ ਮੁੰਬਈ 'ਚ ਤਿਕੋਣੀ ਲੜੀ ਦੇ ਮੁਕਾਬਲੇ ਖੇਡੇਗਾ। ਮਿਆਂਮਾਰ ਤੇ ਕਿਰਗਿਜ ਗਣਰਾਜ 'ਤੇ ਜਿੱਤ ਤੋਂ ਬਾਅਦ ਇਸ ਸਮੇਂ ਭਾਰਤ ਏਐੱਫਸੀ ਏਸ਼ੀਅਨ ਕੱਪ ਕੁਆਲੀਫਾਇੰਗ ਗਰੁੱਪ 'ਏ' 'ਚ ਸਿਖ਼ਰ 'ਤੇ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: stpephen constantine