ਸੰਧੂ ਨਿਸਾਨ ਓਪਨ ਦੇ ਸੈਮੀਫਾਈਨਲ 'ਚ

Updated on: Fri, 19 May 2017 09:56 PM (IST)
  

ਮਕਾਤੀ ਸਿਟੀ (ਪੀਟੀਆਈ) : ਪਿਛਲੇ ਹਫਤੇ ਮਲੇਸ਼ੀਆ 'ਚ ਖ਼ਿਤਾਬ ਜਿੱਤਣ ਵਾਲੇ ਭਾਰਤੀ ਸਕੁਐਸ਼ ਖਿਡਾਰੀ ਹਰਿੰਦਰਪਾਲ ਸੰਧੂ ਪੀਐੱਸਏ ਵਿਸ਼ਵ ਟੂਰ ਦੇ ਮੁਕਾਬਲੇ ਨਿਸਾਨ ਮਕਾਤੀ ਓਪਨ ਦੇ ਸੈਮੀਫਾਈਨਲ 'ਚ ਪੁੱਜ ਗਏ। ਉਨ੍ਹਾਂ ਨੇ ਕੁਆਰਟਰ ਫਾਈਨਲ 'ਚ ਹਾਂਗਕਾਂਗ ਦੇ ਸੱਤਵਾਂ ਦਰਜਾ ਹਾਸਿਲ ਸੁਨ ਹੇਈ ਯੂਈਨ ਨੂੰ 11-9, 11-4, 11-4 ਨਾਲ ਹਰਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Squash player Sandhu reaches semifinals in Philippines