ਹਾਲੇਪ ਬਣੀ ਨੰਬਰ ਇਕ ਖਿਡਾਰਨ

Updated on: Tue, 10 Oct 2017 12:28 AM (IST)
  

ਮੈਡਰਿਡ (ਏਜੰਸੀ) : ਰੋਮਾਨੀਆ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਸੋਮਵਾਰ ਨੂੰ ਜਾਰੀ ਡਬਲਯੂਟੀਏ ਰੈਂਕਿੰਗ 'ਚ ਅਧਿਕਾਰਿਕ ਰੂਪ ਨਾਲ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਗਈ ਹੈ। 26 ਸਾਲਾ ਹਾਲੇਪ ਨੇ ਸਪੇਨ ਦੀ ਗਰਬਾਈਨੇ ਮੁਗੁਰੂਜਾ ਨੂੰ ਪਛਾੜ ਕੇ ਪਹਿਲੀ ਵਾਰ ਕਰੀਅਰ 'ਚ ਇਹ ਮੁਕਾਮ ਹਾਸਿਲ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: simona Halep