ਵਿਸ਼ਵ ਕੱਪ ਲਈ ਟੀਮ ਚੋਣ ਦਾ ਮੌਕਾ : ਰੋਹਿਤ

Updated on: Fri, 14 Sep 2018 09:48 PM (IST)
  

ਦੁਬਈ : ਵਿਸ਼ਵ ਕੱਪ ਅਜੇ ਅੱਠ ਮਹੀਨੇ ਦੂਰ ਹੈ ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਛੇ ਦੇਸ਼ਾਂ ਦੇ ਏਸ਼ੀਆ ਕੱਪ ਰਾਹੀਂ ਉਨ੍ਹਾਂ ਨੂੰ ਸਹੀ ਟੀਮ ਦੀ ਚੋਣ ਕਰਨ ਦਾ ਮੌਕਾ ਮਿਲੇਗਾ। ਭਾਰਤ ਨੂੰ ਵਨ ਡੇ ਵਿਚ ਅਜੇ ਵੀ ਮੱਧ ਯਮ ਦੇ ਸਹੀ ਖਿਡਾਰੀਆਂ ਦੀ ਚੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rohit sharma